ਮਾਸਟਰ ਕੇਡਰ ਯੂਨੀਅਨ ਦੀ ਪੰਜਾਬ ਪੱਧਰੀ ਮੀਟਿੰਗ ਜ਼ਿਲ੍ਹਾ ਫਾਜਿਲਕਾ ਵਿਚ* *ਪ੍ਰਮੋਸ਼ਨ ਪੈਨਸ਼ਨ ਵਿੱਤੀ ਮਸਲੇ ਤੇ ਲਏ ਜਾਣਗੇ ਫੈਸਲੇ
*ਮਾਸਟਰ ਕੇਡਰ ਯੂਨੀਅਨ ਦੀ ਪੰਜਾਬ ਪੱਧਰੀ ਮੀਟਿੰਗ ਜ਼ਿਲ੍ਹਾ ਫਾਜਿਲਕਾ ਵਿਚ* *ਪ੍ਰਮੋਸ਼ਨ ਪੈਨਸ਼ਨ ਵਿੱਤੀ ਮਸਲੇ ਤੇ ਲਏ ਜਾਣਗੇ ਫੈਸਲੇ* ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜੋ ਪੈਂਹਠ ਹਜ਼ਾਰ’ ਅਧਿਆਪਕ ਵਰਗ ਦੀ ਰਹਿਨੁਮਾਈ ਕਰ ਰਹੀ ਹੈ। ਮਾਸਟਰ ਕੇਡਰ ਯੂਨੀਅਨ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ […]