ਜੰਗਬੰਦੀ ਤੋਂ ਬਾਅਦ ਵੀ ਸਕੂਲ ਨਾ ਖੋਲ੍ਹਣਾ ਮੰਦਭਾਗਾ-ਡੀ.ਟੀ.ਐੱਫਸਕੂਲ ਨਾ ਖੁੱਲ੍ਹਣ ਕਾਰਣ ਵਿਦਿਆਰਥੀਆਂ ਦੇ ਮਨਾਂ ਉਪਰ ਦਹਿਸ਼ਤ ਦਾ ਪ੍ਰਭਾਵ ਵੱਧ ਰਿਹਾ ਹੈ
ਜੰਗਬੰਦੀ ਤੋਂ ਬਾਅਦ ਵੀ ਸਕੂਲ ਨਾ ਖੋਲ੍ਹਣਾ ਮੰਦਭਾਗਾ-ਡੀ.ਟੀ.ਐੱਫਸਕੂਲ ਨਾ ਖੁੱਲ੍ਹਣ ਕਾਰਣ ਵਿਦਿਆਰਥੀਆਂ ਦੇ ਮਨਾਂ ਉਪਰ ਦਹਿਸ਼ਤ ਦਾ ਪ੍ਰਭਾਵ ਵੱਧ ਰਿਹਾ ਹੈਲਗਾਤਰ ਸਕੂਲ ਬੰਦੀ ਕਾਰਣ ਕਰੋਨਾ ਵੇਲੇ ਪਏ ਮਾੜੇ ਵਿੱਦਿਅਕ ਪ੍ਰਭਾਵ ਦੁਹਰਾਏ ਜਾਣਗੇਮਿਤੀ -13-05-2025 ਜਿਲ੍ਹਾ : (ਅੰਮ੍ਰਿਤਸਰ)ਭਾਰਤ ਅਤੇ ਪਾਕਿਸਤਾਨ ਵਿਚਕਾਰ ਬੀਤੀ 7 ਮਈ ਤੋਂ ਬਾਅਦ ਪੈਦਾ ਹੋਏ ਜੰਗੀ ਹਾਲਾਤਾਂ ਦਾ ਅਸਰ 10 ਮਈ ਨੂੰ ਘੋਸ਼ਿਤ ਜੰਗਬੰਦੀ […]