ਮਿੱਡ-ਡੇ -ਮੀਲ ਵਰਕਰ ਜੂਨ-ਜੁਲਾਈ ਦੇ ਨਿਗੂਣੇ ਮਿਹਨਤਾਨਾ ਨੂੰ ਰੱਖੜੀ ਦੇ ਤਿਉਹਾਰ ਮੌਕੇ ਵੀ ਤਰਸੇ ਮਿਹਨਤਾਨਾ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ:ਬਿਮਲਾ ਰਾਣੀ
**ਮਿੱਡ-ਡੇ -ਮੀਲ ਵਰਕਰ ਜੂਨ-ਜੁਲਾਈ ਦੇ ਨਿਗੂਣੇ ਮਿਹਨਤਾਨਾ ਨੂੰ ਰੱਖੜੀ ਦੇ ਤਿਉਹਾਰ ਮੌਕੇ ਵੀ ਤਰਸੇ ਮਿਹਨਤਾਨਾ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ:ਬਿਮਲਾ ਰਾਣੀ**ਜਲੰਧਰ:08 ਅਗੱਸਤ ( )ਮਿੱਡ -ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ,ਵਿੱਤ ਸਕੱਤਰ ਪ੍ਰਵੀਨ ਕੌਰ ਫ਼ਤਿਹਗੜ੍ਹ ਸਾਹਿਬ, ਸੀਨੀਅਰ ਮੀਤ ਪ੍ਰਧਾਨ ਮਮਤਾ ਸੈਦਪੁਰ ਕਪੂਰਥਲਾ ਕਿਹਾ ਕਿ ਪੰਜਾਬ ਸਰਕਾਰ […]