ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਭਾਵਸ਼ਾਲੀ ਕਲੱਬ ਅਸੇੰਬਲੀ ਅਤੇ ਗਵਰਨਰ ਅਨਿਲ ਸਿੰਘਲ ਦਾ ਸਨਮਾਨ ਕੀਤਾ -ਅਮਨ ਸ਼ਰਮਾ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਭਾਵਸ਼ਾਲੀ ਕਲੱਬ ਅਸੇੰਬਲੀ ਅਤੇ ਗਵਰਨਰ ਅਨਿਲ ਸਿੰਘਲ ਦਾ ਸਨਮਾਨ ਕੀਤਾ -ਅਮਨ ਸ਼ਰਮਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਸਾਲ 2024-25 ਦੇ ਪ੍ਰਧਾਨ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਪਰਭਾਵਸ਼ਾਲੀ ਕਲੱਬ ਅਸੇੰਬਲੀ ਸਰਵਿਸ ਕਲੱਬ ਵਿੱਖੇ ਕਰਵਾਈ ਜਿਸ ਵਿੱਚ ਡਿਸਟ੍ਰਿਕਟ ਗਵਰਨਰ ਨਾਮਜਦ ਅਨਿਲ ਸਿੰਘਲ ਮੁੱਖ ਮਹਿਮਾਨ […]