ਸਿੱਖਿਆ ਮੰਤਰੀ ਪੰਜਾਬ ਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਵੱਲੋ ਪੰਜਵੀ ਜਮਾਤ ਪ੍ਰੀਖਿਆਂ ਸਬੰਧੀ ਡਿਊਟੀਆਂ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੀ ਮੰਗ ਮੰਨੀ – ਲਹੌਰੀਆ

ਸਿੱਖਿਆ ਮੰਤਰੀ ਪੰਜਾਬ ਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਵੱਲੋ ਪੰਜਵੀ ਜਮਾਤ ਪ੍ਰੀਖਿਆਂ ਸਬੰਧੀ ਡਿਊਟੀਆਂ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੀ ਮੰਗ ਮੰਨੀ – ਲਹੌਰੀਆ ਅਧਿਆਪਕਾਂ ਦੀਆਂ ਇੰਟਰ ਬਲਾਕ ਡਿਊਟੀਆਂ ਲਗਾਉਣ ਦੇ ਆਦੇਸ਼ ਲਏ ਵਾਪਿਸ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪਿਛਲੇ ਦਿਨੀ ਸਿਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਦੋਰਾਨ ਸਿੱਖਿਆ ਵਿਭਾਗ ਦੁਆਰਾ ਪੰਜਵੀ ਜਮਾਤ ਦੇ ਸਾਲਾਨਾ ਮੁਲਾਂਕਣ ਲਈ ਅਧਿਆਪਕਾਂ ਦੀਆਂ ਇੰਟਰ ਬਲਾਕ ਡਿਊਟੀਆ ਲਗਾਉਣ ਨਾਲ ਪੰਜਾਬ ਭਰ ਦੇ ਸਾਰੇ ਜਿਲਿਆਂ ਚ ਪੈਦਾ ਹੋਏ ਰੋਸ ਨੂੰ ਜਾਹਰ ਕਰਨ ਦੇ ਨਾਲ ਨਾਲ ਡਾਇਰੈਕਟਰ ਐਸ ਸੀ ਈ ਆਰ ਟੀ ਨੂੰ ਵੀ ਮੰਗ ਪੱਤਰ ਪੇਸ਼ ਕਰਕੇ ਸਬੰਧਿਤ ਬਲਾਕਾਂ ਚ ਹੀ ਸੈਟਰਾਂ ਚੋ ਹੀ ਡਿਊਟੀਆਂ ਲਗਾਈਆ ਜਾਣ ਦੀ ਪੁਰਜੋਰ ਮੰਗ ਐਲੀਮੈੰਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਨੇ ਸਿਖਿਆਂ ਮੰਤਰੀ ਪੰਜਾਬ ਤੇ ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਕੋਲੋ ਪਰਾਇਮਰੀ ਵਰਗ ਤਰਫੋਨਪੁਰਜੋਰ ਮੰਗ ਕਰਦਿਆ ਕਿਹਾ ਸੀ ਕਿ ਪੰਜਵੀ ਜਮਾਤ ਦੇ ਸਲਾਨਾ ਮੁਲਾਂਕਣ ਲਈ ਅਧਿਆਪਕਾਂ ਦੀਆ ਡਿਊਟੀਆਂ ਸਬੰਧਿਤ ਸੈਟਰ ਚੋ ਹੀ ਲਗਾਈਆ ਜਾਣ ਨਹੀ ਤਾਂ ਜੋ ਪੰਜਾਬ ਭਰ ਦੇ ਅਧਿਆਪਕਾਂ ਨੂੰ ਦੂਰ ਦੁਰਾਡੇ ਬਾਹਰਲੇ ਬਲਾਕਾਂ ਚ ਜਾਕੇ ਸਾਲਾਨਾ ਮੁਲਾਂਕਣ ਚ ਮੁਸ਼ਕਿਲਾਂ ਨਾ ਆਉਣ । ਇਹ ਵੀ ਮਂਗ ਤਹਿਤ ਅੱਜ ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਵੱਲੋ ਆਦੇਸ਼ ਜਾਰੀ ਕਰ ਦਿਤੇ ਗਏ ਹਨ । ਯੂਨੀਅਨ ਆਗੂਆ ਨੇ ਕਿਹਾ ਕਿ ਇਹ ਡਿਊੁਟੀਆ ਸਬੰਧੀ ਸਭੰਧਿਤ ਬਲਾਕਾਂ ਵੋ ਲਗਾਉਣ ਲਏ ਫੈਸਲੇ ਨਾਲ ਅਧਿਆਪਕ ਵਰਗ ਨੂੰ ਵੱਡੀ ਰਾਹਤ ਮਿਲੀ ਹੈ ਜੇਕਰ ਇਹ ਡਿਊਟੀਆਂ ਸਬੰਧਿਤ ਸੈਂਟਰਾ ਚੋ ਹੀ ਲਗਾਈਆ ਜਾਣ ਤਾਂ ਅਧਿਆਪਕਾਂ ਨੂੰ ਬਿਲਕੁਲ ਹੀ ਕੋਈ ਪੈਸ਼ਾਨੀ ਨਹੀ ਆਵੇਗੀ । ਈ ਟੀ ਯੂ ਸੂਬਾ ਪ੍ਰਧਾਨ ਵੱਲੋ ਪਰਾਇਮਰੀ ਪੱਧਰ ਦੀ ਹੋਰ ਸਭ ਅਹਿਮ ਮੰਗਾਂ ਦੇ ਜਲਦ ਹੱਲ ਕਰਨ ਲਈ ਵੀ ਮੰਗ ਕਰਨ ਤੇ ਸਿਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨਾਲ ਜਲਦ ਮੀਟਿੰਗ ਹੋ ਰਹੀ ਹੈ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।

Scroll to Top