ਪੰਜਾਬ ਸਟੇਟ ਮਿਡ ਡੇ ਮੀਲ ਸੁਸਾੲਟੀ ਵੱਲੋਂ ਮਿਡ ਡੇ ਮੀਲ ਨੂੰ ਲੈਕੇ ਹਰੇਕ ਮਹੀਨੇ ਕੱਢੀ ਜਾਂਦੀ ਚਿੱਠੀ ਦੀ ਸ਼ਬਦਾਵਲੀ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਨਿੰਦਾ ਤੇ ਚਿਤਾਵਨੀ – ਪੰਨੂ , ਲਾਹੌਰੀਆ
ਜੇਕਰ ਮਿਡ ਡੇ ਮੀਲ ਸੁਸਾਇਟੀ ਪੰਜਾਬ ਨੇ ਅੱਗੇ ਤੋ ਚਿਠੀ ਵਿਚਲੀ ਅਧਿਆਪਕ ਵਿਰੋਧੀ ਭਾਵਨਾ ਤੇ ਸ਼ੰਕਾ ਨੂੰ ਬੰਦ ਨਾ ਕੀਤਾ ਜਾਂ ਅਜਿਹੀ ਚਿੱਠੀ ਬੰਦ ਨਾ ਹੋਈ ਤਾਂ ਹੋਵੇਗਾ ਸਖਤ ਐਕਸ਼ਨ l ਐਲੀਮੈਟਰੀ ਟੀਚਰਜ ਯੂਨੀਅਨਨਪੰਜਾਬ (ਰਜਿ) ਨੂੰ ਪੰਜਾਬ ਭਰ ਦੇ ਵੱਖ ਵੱਖ ਜਗਾ ਤੋ ਅਧਿਆਪਕਾਂ ਦੇ ਆ ਰਹੇ ਰੋਸ ਨੂੰ ਲੈਕੇ ਕਿ ਇੱਕ ਵਿਸ਼ੇਸ਼ ਸੂਬਾਈ ਮੀਟਿੰਗ ਕੀਤੀ ਜਿਸ ਵਿੱਚ l ਪੰਜਾਬ ਮਿਡ ਡੇ ਮੀਲ ਸੁਸਾੲਟੀ ਵੱਲੋ ਮਿਡ ਡੇ ਮੀਲ ਨੂੰ ਲੈਕੇ ਹਰੇਕ ਮਹੀਨੇ ਕੱਢੀ ਜਾਂਦੀ ਚਿੱਠੀ ਦੀ ਸ਼ਬਦਾਵਲੀ ਤੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਨਿੰਦਾ ਕਰਦਿਆਂ ਚਿਤਾਵਨੀ ਦਿਤੀ ਕਿ ਜੇਕਰ ਮਿਡ ਡੇ ਮੀਲ ਸੁਸਾਇਟੀ ਪੰਜਾਬ ਨੇ ਅੱਗੇ ਤੋ ਚਿਠੀ ਵਿਚਲੀ ਅਧਿਆਪਕ ਵਿਰੋਧੀ ਭਾਵਨਾ ਤੇ ਸ਼ੰਕਾ ਨੂੰ ਬੰਦ ਨਾ ਕੀਤਾ ਤਾਂ ਸਖਤ ਐਕਸ਼ਨ ਕਰਦਿਆਂ ਅਜਿਹੀ ਅਧਿਆਪਕ ਵਿਰੋਧੀ ਸ਼ੰਕਾ ਵਾਲਾ ਪੱਤਰ ਨੂੰ ਸਾੜ ਕੇ ਅਜਿਹੇ ਅਧਿਕਾਰੀ ਜੋ ਅਧਿਆਪਕ ਵਰਗ ਦੇ ਕੰਮ ਤੇ ਸ਼ੱਕ ਕਰਦੇ ਹਨ , ਉਹਨਾ ਦਾ ਪੁਤਲੇ ਵੀ ਫੂਕੇ ਜਾ ਸਕਦੇ ਹਨ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ, ਦਲਜੀਤ ਸਿੰਘ ਲਹੌਰੀਆ ਅਤੇ ਸਮੂਹ ਸੂਬਾ ਕਮੇਟੀ ਨੇ ਪੰਜਾਬ ਭਰ ਵਿਚੋ ਪੁਜੀਆਂ ਖਬਰਾਂ ਅਤੇ ਅਧਿਆਪਕ ਵਰਗ ਦੇ ਰੋਸ ਨੂੰ ਸਖਤੀ ਨਾਲ ਲੈਂਦਿਆਂ ਕਿਹਾ ਕਿ ਇੱਕ ਤਾਂ ਅਧਿਆਪਕ ਵਰਗ ਪਹਿਲਾਂ ਹੀ ਕਈ ਮੁਸ਼ਕਿਲਾਂ ਚੋ ਨਿਕਲ ਕੇ ਮਿਡ ਡੇ ਮੀਲ ਬਣਾਉਣ ਤੇ ਵਰਤਾਉਣ ਲਈ ਬਹੁਤ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਨੰਨੇ ਮੁਨੇ ਬੱਚਿਆਂ ਨੂੰ ਵਧੀਆ ਭੋਜਨ ਮਿਲ ਸਕੇ ਪਰ ਫਿਰ ਵੀ ਸਟੇਟ ਵੱਲੋ ਹਰ ਮਹੀਨੇ ਅਜਿਹੀ ਚਿੱਠੀ ਜਾਰੀ ਕਰਨੀ ਕਿ ਮਿਡ ਡੇ ਮੀਲ ਮੀਨੂੰ ਅਨੁਸਾਰ ਨਹੀ ਬਣਦਾ ਅਤੇ ਫਰੂਟ ਸਰਵ ਨਹੀ ਹੁੰਦਾ .ਇਹ ਬੇਤੁਕੀ ਤੇ ਝੂਠ ਭਰੀ ਗੱਲ ਤੇ ਚਿੱਠੀ ਵੀ ਨਹੀ ਕੱਢਣੀ ਬਣਦੀ , ਤੇ ਜੇਕਰ ਇਸ ਚਿੱਠੀ ਦੀ ਬਣਤਰ ਨੂੰ ਠੀਕ ਨਹੀ ਕੀਤਾ ਗਿਆ ਤਾਂ ਸਬੰਧਿਤ ਅਧਿਕਾਰੀਆ ਨੂੰ ਸਖਤ ਰੋਸ ਦਾ ਸਾਹਮਣਾ ਕਰਨਾ ਪਵੇਗਾ , ਜਿਸਦੀ ਜਿਮੇਵਾਰੀ ਉਹਨਾਂ ਦੀ ਆਪਣੀ ਹੋਵੇਗੀ । ਯੂਨੀਅਨ ਆਗੂਆਂ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਨੂੰ ਜਿਹੜੇ ਅਧਿਆਪਕ ਦੀ ਇਮਾਨਦਾਰੀ ਤੇ ਸ਼ੱਕ ਕਰਦੇ ਹਨ , ਉਹਨਾਂ ਨੂੰ ਆਪਣੀ ਸੋਚ ਠੀਕ ਕਰਨ ਦੀ ਲੋੜ ਹੈ । ਯੂਨੀਅਨ ਆਗੂਆਂ ਨੇ ਕਿਹਾ ਕਿ ਵੈਸੇ ਵੀ ਮਹੀਨਾਵਾਰ ਮਿਡ ਡੇ ਮੀਲ ਮੀਨੂੰ ਠੀਕ ਕਰਕੇ ਸਲਾਨਾ ਜਾਂ ਛਿਮਾਹੀ ਮੀਨੂੰ ਦੀ ਲੋੜ ਹੈ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ
ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ
ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*