ਬਲਾਕ ਫਾਜ਼ਿਲਕਾ 2 ਦੇ ਵੀਰ ਬਾਲ ਦਿਵਸ ਸਬੰਧੀ ਮੁਕਾਬਲੇ ਕਰਵਾਏ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਸਤੀਸ਼ ਕੁਮਾਰ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਪਰਵਿੰਦਰ ਸਿੰਘ ਜੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਪਰਮੋਦ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਬਲਾਕ ਫਾਜ਼ਿਲਕਾ 2 ਦੇ ਬਲਾਕ ਪੱਧਰੀ ‘ਵੀਰ ਬਾਲ ਦਿਵਸ’ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਰਾਮਪੁਰਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਨੂੰ ਸੀ.ਐੱਚ.ਟੀ ਅੰਜੂ ਬਾਲਾ ਜੀ ਅਤੇ ਸੀ.ਐੱਚ.ਟੀ.ਰਚਨਾ ਸੇਠੀ ਜੀ ਦੇ ਮਾਰਗਦਰਸ਼ਨ ਅਨੁਸਾਰ ਜ਼ਿਲ੍ਹਾ ਨੋਡਲ ਸ਼੍ਰੀ ਸੁਨੀਲ ਕੁਮਾਰ ਜੀ ਅਤੇ ਸਮੂੰਹ ਸਟਾਫ਼ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰਾ ਦੇ ਸਹਿਯੋਗ ਨਾਲ ਸਪ੍ਰਸ,ਰਾਮਪੁਰਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸ਼੍ਰੀਮਤੀ ਰੇਖਾ ਸ਼ਰਮਾ , ਸ੍ਰੀਮਤੀ ਨੀਤੂ ਬਾਲਾ, ਅਤੇ ਪਲਕਦੀਪ ਕੌਰ ਜੀ ਦੁਆਰਾ ਜੱਜ ਦੀ ਭੂਮਿਕਾ ਨਿਭਾਈ ਗਈ। ਬੀਆਰਸੀ ਸਾਜਨ ਕੁਮਾਰ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ।ਮੁਕਾਬਲਿਆਂ ਦੇ ਨਤੀਜੇ ਹੇਠ ਲਿੱਖੇ ਅਨੁਸਾਰ ਰਹੇ।ਕਵਿਤਾ ਮੇਰੇ ਸੁਪਨੇ ਦੀ ਦੁਨੀਆ ਵਿੱਚ ਪਹਿਲਾ ਸਥਾਨ ਮਹਿਕਪ੍ਰੀਤ ਕੌਰਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਨਾਨਕਾ ਦੂਸਰਾ ਸਥਾਨ ਗੁਰਕੀਰਤ ਕੌਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢਾਣੀ ਅਮਰਪੁਰਾਤੀਸਰਾ ਸਥਾਨ ਦਿਸ਼ਾ ਸ ਪ੍ਰ ਸ ਮੁਹਾਰ ਜਮਸ਼ੇਰ ਰੀਤ ਕੰਬੋਜ਼ ਸਪ੍ਰਸ ਰਾਮਪੁਰਾ ਵਾਦ ਵਿਵਾਦ ਪਹਿਲਾ ਸਥਾਨ ਰਣਦੀਪ ਕੌਰ ਸਪ੍ਰਸ ਦੋਨਾ ਨਾਨਕਾ ਕਵਿਤਾ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਪਹਿਲਾ ਸਥਾਨ ਸ਼ਿਵਾਨੀ ਸਪ੍ਰਸ ਨੰਬਰ 3ਦੂਜਾ ਸਥਾਨ ਖੁਸ਼ਪ੍ਰੀਤ ਸਪ੍ਰਸ ਢਾਣੀ ਅਮਰਪੁਰਾ ਤੀਸਰਾ ਸਥਾਨ ਕਾਜਲ ਸ ਪ੍ਰ ਸ ਮੁਹਾਰ ਜਮਸ਼ੇਰ ਮੁਸਕਾਨਪ੍ਰੀਤ ਸ ਪ੍ਰ ਸ ਜੰਡਵਾਲਾਖ਼ਰਤਾ