ਮੋਨਿਕਾ ਅਵਸਥੀ ਦੀ ਰਸਮ ਕਿਰਿਆ ਹਜਾਰਾਂ ਨਮ ਅੱਖਾਂ ਨਾਲ ਹੋਈ

ਮੋਨਿਕਾ ਅਵਸਥੀ ਦੀ ਰਸਮ ਕਿਰਿਆ ਹਜਾਰਾਂ ਨਮ ਅੱਖਾਂ ਨਾਲ ਹੋਈ ਡੇਮੋਕ੍ਰੇਟਿਕ ਟੀਚਰ ਫ਼ਰੰਟ ਦੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਅਸ਼ਵਨੀ ਅਵਸਥੀ ਦੀ ਪਤਨੀ ਮੋਨਿਕਾ ਸ਼ਰਮਾ ਅਵਸਥੀ ਦੀ ਰਸਮ ਕਿਰਿਆ ਪੁਰੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਲ੍ਹ ਹਰਿਦੁਆਰ ਪਿਹੋਵਾ ਕਰਵਾਉਣ ਤੋਂ ਬਾਅਦ ਅੱਜ ਰਾਧਾ ਕ੍ਰਿਸ਼ਨ ਮੰਦਿਰ ਅੰਮ੍ਰਿਤਸਰ ਵਿੱਖੇ ਹੋਈ | ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ, ਰੋਟੇਰਿਅਨ ਅਤੇ ਹੋਰ ਸਨਮਾਨਿਤ ਸਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਮੌਕੇ ਪਰਿਵਾਰਿਕ ਮੇਂਬਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ ਰਸਮ ਕਿਰਿਆ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਮੋਨਿਕਾ ਅਵਸਥੀ ਦੀ ਜੀਵਨੀ ਬਾਰੇ ਦੱਸਿਆ ਅਤੇ ਲੈਕਚਰਾਰ ਰਾਜਕੁਮਾਰ ਬੱਲ ਕਲਾਂ ਨੇ ਮੋਨਿਕਾ ਬਾਰੇ ਲਿਖੀ ਕਵਿਤਾ ਨਾਲ ਸਮੂਹ ਹਾਜ਼ਰੀਨ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ| ਇਸ ਮੌਕੇ ਸੀਨੀਅਰ ਇਨਕਲਾਬੀ ਲੇਖਕ ਆਗੂ ਦਰਸ਼ਨ ਸਿੰਘ ਖਟਕੜ, ਡੀ. ਟੀ. ਐਫ. ਸੂਬਾ ਪ੍ਰਧਾਨ ਵਿਕਰਮਦੇਵ ਸਿੰਘ,ਡੀ. ਐਮ. ਐਫ ਸੂਬਾ ਪ੍ਰਧਾਨ ਜਰਮਨਜੀਤ ਸਿੰਘ,ਰੋਟਰੀ ਗਵਰਨਰ ਪੀ ਐੱਸ ਗਰੋਵਰ, ਗਵਰਨਰ, ਡੀ. ਈ. ਓ ਸੈਕੰਡਰੀ ਹਰਭਗਵੰਤ ਸਿੰਘ, ਈ. ਟੀ. ਟੀ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ, ਸੁੱਚਾ ਸਿੰਘ ਟਰਪਈ, ਅਰਜਿੰਦਰ ਸਿੰਘ ਕਲੇਰ, ਗੈਸਾ ਪ੍ਰਧਾਨ ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖ਼ੈਰਾ, ਰਾਜੇਸ਼ ਖੰਨਾ,ਪ੍ਰਿੰ ਮਨਦੀਪ ਕੌਰ, ਪ੍ਰਿ ਪਵਨਪ੍ਰੀਤ ਕੌਰ,ਅਮਨਜੀਤ ਸਿੰਘ ਜਿਲ੍ਹਾ ਫ਼ੂਡ ਸਪਲਾਈ ਕੰਟਰੋਲਰ,ਕਿਰਤੀ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਧੰਨਵੰਤ ਸਿੰਘ ਖਤਰਾਏ, ਹੋਸ਼ਿਆਰ ਸਿੰਘ ਝੰਡੇਰ, ਅਮਰਜੀਤ ਸਿੰਘ ਭੱਲਾ, ਦਵਿੰਦਰ ਸਿੰਘ ਪੂਨੀਆ,ਬਾਜ ਸਿੰਘ ਖੈਰਾ ਨੇ ਮੋਨਿਕਾ ਅਵਸਥੀ ਨੂੰ ਸ਼ਰਧਾਜਲ਼ੀ ਵਿਚਾਰ ਵਿਯਕਤ ਕੀਤੇ| ਅਸ਼ਵਨੀ ਅਵਸਥੀ, ਮਾਨਵ ਅਵਸਥੀ , ਗਿਰਿਸ਼ ਅਵਸਥੀ ਅਤੇ ਪਰਿਵਾਰ ਨੇ ਕਈ ਯੂਨੀਅਨ /ਸੰਸਥਾਵਾਂ ਨੂੰ ਮੋਨਿਕਾ ਦੀ ਯਾਦ ਚ ਦਾਨ ਰਾਸ਼ੀ ਦਿੱਤੀ ਅਤੇ ਡੀ. ਟੀ. ਐਫ ਜ. ਸਕੱਤਰ ਗੁਰਬਿੰਦਰ ਖ਼ੈਰਾ ਨੇ ਸਮੂਹ ਹਾਜ਼ਰੀਨ, ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਦਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜਨ ਲਈ ਧੰਨਵਾਦ ਕੀਤਾ |ਇਸ ਮੌਕੇ ਰੋਟਰੀ ਗਵਰਨਰ ਅਨਿਲ ਸਿੰਘਲ, ਚੇਅਰਮੈਨ ਅਵਿਨਾਸ਼ ਮੋਹਿੰਦਰੂ,ਦੁਸ਼ਤ ਚੌਧਰੀ,ਅਰੁਣ ਕਪੂਰ,ਡੀ. ਆਈ. ਓ.ਡਾ ਭਾਰਤੀ, ਸਰਜਨ ਡਾ ਰਾਕੇਸ਼ ਸ਼ਰਮਾ, ਦਲਜੀਤ ਸ਼ਰਮਾ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ,ਰਮੇਸ਼ ਯਾਦਵ,ਪ੍ਰਿੰਸੀਪਲ ਕਲਮਦੀਪ ਸਿੰਘ , ਬਲਰਾਜ ਸਿੰਘ ਢਿੱਲੋਂ, ਪਰਮਿੰਦਰ ਸਿੰਘ ਲੋਪੋਕੇ, ਸਾਬਕਾ ਡੀ. ਈ. ਓ ਸੁਸ਼ੀਲ ਤੁਲੀ,ਗੁਰਿੰਦਰ ਸਿੰਘ ਘੁੱਕੇਵਾਲੀ,ਸੁਖਦੇਵ ਸਿੰਘ ਪਨੂੰ, ਸੁਖਦੇਵ ਰਾਜ ਕਾਲੀਆ,ਲਖਵਿੰਦਰ ਸਿੰਘ ਗਿੱਲ, ਰਾਜੇਸ਼ ਪ੍ਰਾਸ਼ਰ ,ਸੰਜੀਵ ਕਾਲੀਆ,ਰਾਜੀਵ ਬਰਨਾਲਾ,ਰੁਪਿੰਦਰ ਸਿੰਘ ਲੁਧਿਆਣਾ, ਕੁਲਵਿੰਦਰ ਸਿੰਘ ਜੋਸਨ ਜਲੰਧਰ,ਅਮਨ ਮੈਣੀ ਡੀ ਐਫ. ਸੀ. ਏ.,ਸਾਹਿਬਰਨਜੀਤ ਸਿੰਘ,ਜਤਿੰਦਰ ਸਿੰਘ ਨੌਸ਼ੇਰਾ, ਰਾਜੀਵ ਕਕੜ,ਅਨਿਲ ਸ਼ਰਮਾ, ਇੰਸਪੈਕਟਰ ਸ਼ਸ਼ਪਾਲ ਸ਼ਰਮਾ, ਰਵਿੰਦਰ ਰੰਧਾਵਾ,ਪਰਮਜੀਤ ਸ਼ਰਮਾ,ਜੋਨਲ ਚੇਅਰਮੈਨ ਐਚ. ਐਸ. ਜੋਗੀ ਰੋਟੇਰਿਅਨ ਪਰਮਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਹਰਦੇਸ਼ ਦਵੇਸਰ, ਅਸ਼ੋਕ ਸ਼ਰਮਾ,ਮੰਗਲ ਸਿੰਘ ਟਾਂਡਾ,ਰਣਬੀਰ ਸਿੰਘ ਬੇਰੀ,ਅੰਦੇਸ਼ ਭੱਲਾ,ਅਮਰਜੀਤ ਸਿੰਘ ਵੇਰਕਾ, ਚਰਨਦਾਸ, ਪਰਮਿੰਦਰ ਸਿੰਘ, ਹਰਜਾਪ ਸਿੰਘ,ਗੁਰਬੀਰ ਸਿੰਘ,ਨਰੇਸ਼ ਸ਼ਰਮਾ, ਬਾਬਾ ਮੰਗਲ ਦਾਸ,ਅਵਤਾਰ ਸਿੰਘ,ਜਸਪਾਲ ਸਿੰਘ ਪਾਲੀ ਵਿਜੈ ਭਸੀਨ, ਰਮਿੰਦਰ ਸੋਢੀ, ਯੋਗੇਸ਼ ਭਾਟੀਆ, ਪ੍ਰਿ ਦਵਿੰਦਰ ਸਿੰਘ, ਹਰਪ੍ਰੀਤ ਸਿੰਘ,ਨਿਰਮਲ ਸਿੰਘ, ਕੁਲਦੀਪ ਸਿੰਘ, ਹਰਜਾਪ ਸਿੰਘ,ਚੰਦਰ ਮੋਹਣ, ਗੁਰਿੰਦਰਜੀਤ ਸਿੰਘ ਅਮਨਪ੍ਰੀਤ ਸਿੰਘ, ਗੋਪੀ ਚੰਦ, ਮਨਜੀਤ ਸਿੰਘ ਅਤੇ ਪੰਜਾਬ/ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿੱਚ ਅਧਿਆਪਕ/ ਰੋਟੇਰਿਅਨ, ਪਰਿਵਾਰਕ ਮੇਂਬਰ ਅਤੇ ਰਿਸ਼ਤੇਦਾਰ ਪੁੱਜੇ|

Scroll to Top