PUNJAB AANGANWADI RECRUITMENT 2023 DISTT WISE VACANCIES, NOTIFICATION

PUNJAB AANGANWADI RECRUITMENT 2023 OFFICIAL NOTIFICATION, www.sswcd.punjab.gov.in Recruitment 2023, 


DISTT WISE AANGANWADI vacancy  LISTS, PUNJAB AANGANWADI BHARTI 2023 JILA WISE LISTS , PUNJAB AANGANWADI Recruitment SALARY OF AANGANWADI WORKER, SALARY OF MINI AANGANWADI WORKER, SALARY OF AANGANWADI HELPER . 

www.sswcd.punjab.gov.in Recruitment 2023 


ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਲਈ ਅਰਜ਼ੀਆਂ ਦੀ  ਮੰਗ ਕੀਤੀ ਗਈ ਹੈ।  ਇਸ ਪੋਸਟ ਵਿਚ ਆਂਗਣਵਾੜੀ ਵਰਕਰਾਂ (ਮੇਨ),  ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਸਬੰਧੀ ਪੂਰੀ ਜਾਣਕਾਰੀ ਦਿਤੀ ਜਾਵੇਗੀ।  ਇਸ ਪੋਸਟ ਵਿਚ ਆਂਗਣਵਾੜੀ ਵਰਕਰਾਂ (ਮੇਨ), ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਸਬੰਧੀ ਨੋਟੀਫਿਕੇਸ਼ਨ , ਜਿਲੇਵਾਰ ਅਸਾਮੀਆਂ ਦੀ ਗਿਣਤੀ , ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ  ਸੈਲਰੀ , ਉਮਰ , ਕਿਵੇਂ ਅਪਲਾਈ  ਕਰਨਾ ਹੈ ਸਾਰੀ ਜਾਣਕਾਰੀ ਅੱਪਡੇਟ ਕੀਤੀ ਜਾਵੇਗੀ।  



PUNJAB AANGANWADI RECRUITMENT 2023 VACANCY DETAILS 

PUNJAB AANGANWADI BHARTI 2023 ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ
1 ਆਂਗਣਵਾੜੀ ਵਰਕਰ 1016
2 ਮਿੰਨੀ ਆਂਗਣਵਾੜੀ ਵਰਕਰ 129
3 ਆਂਗਣਵਾੜੀ ਹੈਲਪਰ 4569
PUNJAB AANGANWADI BHARTI 2023 : 
The Punjab Govt has released official notification for the recruitment of Aanganwadi worker( Main) , Mini  Aanganwadi worker, and Aanganwadi helper . All candidates  should apply before the last dates.

PUNJAB AANGANWADI BHARTI 2023 IMPORTANT DATES
Starting dates for application 17-02-2023
last dates for application availiable soon

ਪੰਜਾਬ ਰਾਜ ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  4569 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ, ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ‘ਤੇ ਯੰਗ ਇਸਤਰੀ ਉਮੀਦਵਾਰਾਂ ਤੋਂ ਮਿਤੀ 17.02.2023 ਤੋਂ ਮਿਤੀ 09.03.2023, ਸ਼ਾਮ 5.00 ਵਜੇ ਤੱਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਜ਼ਿਲ੍ਹਾਵਾਰ ਅਸਾਮੀਆਂ ਦੀ ਗਿਣਤੀ, ਉਮਰ ਹੱਦ, ਵਿੱਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਆਦਿ ਦਾ ਵੇਰਵਾ, ਸਮੇਤ ਅਰਜ਼ੀ ਫਾਰਮ, ਵਿਭਾਗ ਦੀ ਵੈੱਬਸਾਈਟ www.sswcd.punjab.gov.in ਅਤੇ ਸਬੰਧਤ ਜ਼ਿਲ੍ਹੇ ਦੀ ਵੈੱਬਸਾਈਟ ‘ਤੇ ਉਪਲਬਧ ਹੈ।

PUNJAB AANGANWADI RECRUITMENT 2023 IMPORTNAT HIGHLIGHTS
Name of post Aanganwadi worker, Aanganwadi helper
State Punjab
Name of department Department of Social Security And Women & Child Development
Total Posts 5714
official website https://sswcd.punjab.gov.in
Application Mode offline
official notification available here ( soon)


ਆਂਗਣਵਾੜੀ ਵਰਕਰਾਂ ਭਰਤੀ ਲਈ  ਵਿਦਿਅਕ ਯੋਗਤਾ   (Educational Qualification for Anganwadi Workers Recruitment) 

ਆਂਗਣਵਾੜੀ ਵਰਕਰਾਂ ਭਰਤੀ ਲਈ  ਵਿਦਿਅਕ ਯੋਗਤਾ ਗੈਜੂਏਸ਼ਨ ਹੋਵੇਗੀ। 

ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ:  Educational Qualification for Anganwadi Helper Recruitment:

ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ ਮੈਟ੍ਰਿਕ ਹੋਵੇਗੀ। ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ :   Age for Recruitment of Anganwadi Worker/Helper: 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ।  

ਅਨੁਸੂਚਿਤ ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 42 ਸਾਲ ਹੋਵੇਗੀ। 40%-50% ਤੱਕ ਅੰਗਹੀਣ ਉਮੀਦਵਾਰ, ਜੋ ਕਿ ਸਿਵਲ ਸਰਜਨ ਤੋਂ ਪ੍ਰਾਪਤ ਆਂਗਣਵਾੜੀ ਵਰਕਰ/ਹੈਲਪਰ ਦੀਆਂ ਸੇਵਾਵਾਂ ਲਈ ਸ਼ਰੀਰਕ ਤੌਰ ਤੇ ਸਮਰੱਥ ਹੋਣ ਦਾ ਸਰਟੀਫਿਕੇਟ ਪੇਸ਼ ਕਰਨਗੀਆਂ, ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੋਵੇਗੀ। ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 42 ਸਾਲ ਹੋਵੇਗੀ।

PUNJAB AANGANWADI RECRUITEMT 2023 DISTT WISE NUMBER OF VACANCIES:  पंजाब आंगनवाड़ी भर्ती जिलेवार सूची/पंजाब आंगनवाड़ी भर्ती जिलेवार लिस्ट/ ਪੰਜਾਬ ਆਂਗਣਵਾੜੀ ਭਰਤੀ 2023 ਜਿਲੇ ਵਾਈਜ਼ ਅਸਾਮੀਆਂ ਦਾ ਵੇਰਵਾ / ਨੋਟੀਫਿਕੇਸ਼ਨ 

NAME OF DISTRICT NUMBER OF POSTS OFFICIAL NOTIFICATION
Amritsar Available soon Available soon
Barnala Available soon Available soon
Bathinda Available soon Available soon
Faridkot Available soon Available soon
Fatehgarh Sahib Available soon Available soon
Ferojpur Available soon Available soon
Fazilka Available soon Available soon
Gurdaspur Available soon Available soon
Hoshiarpur Available soon Available soon
Jalandhar Available soon Available soon
Kapurthala Available soon Available soon
Ludhiana Available soon Available soon
Malerkotla Available soon Available soon
Mansa Available soon Available soon
Moga Available soon Available soon
Sri Muktsar Sahib Available soon Available soon
Pathankot Available soon Available soon
Patiala Available soon Available soon
Rupnagar (Ropar) Available soon Available soon
Sahibzada Ajit Singh Nagar Available soon Available soon
Sangrur Available soon Available soon
Shahid Bhagat Singh Nagar Available soon Available soon
Tarn Taran Available soon Available soon


SOME COMMON QUESTIONS PUNJAB AANGWADI RECRUITMENT 2023 

HOW TO APPLY FOR AANAGWANDI BHARTI 2023 PUNJAB  ਆਂਗਣਵਾੜੀ ਵਰਕਰਾਂ (ਮੇਨ),  ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀ ਭਰਤੀ ਲਈ ਅਪਲੀ  ਕਿਵੇਂ ਕਰਨਾ ਹੈ ? 

ਇਹਨਾਂ ਅਸਾਮੀਆਂ ਲਈ ਅਰਜ਼ੀਆਂ ਆਫਲਾਈਨ ਦਿਤੀਆਂ ਜਾਣਗੀਆਂ।   ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ ਰਾਹੀਂ, ਅੰਤਿਮ ਮਿਤੀ ਦੇ ਸ਼ਾਮ 5.00 ਵਜੇ ਤੱਕ ਭੇਜੇ ਜਾ ਸਕਦੇ ਹਨ। ਮਿਥੀ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ (ਚਾਹੇ ਪੋਸਟਲ ਹੋਵੇ) ਅਤੇ ਮੁੱਖ ਦਫਤਰ ਨੂੰ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬਲਾਕ ਵਾਈਜ / ਤਹਿਸੀਲ ਵਾਈਜ ਅਤੇ ਜਿਲਾਵਰ  ਆਂਗਣਵਾੜੀ ਵਰਕਰਾਂ (ਮੇਨ) ਮਿੰਨੀ ਆਂਗਣਵਾੜੀ ਵਰਕਰਾਂ ਅਤੇ   ਆਂਗਣਵਾੜੀ ਹੈਲਪਰਾਂ  ਦੀਆਂ ਖਾਲੀ ਅਸਾਮੀਆਂ ਦਾ ਵੇਰਵਾ ਜਲਦੀ ਹੀ ਅਪਡੇਟ ਕੀਤਾ ਜਾ ਰਿਹਾ ਹੈ।  ਇਸ ਪੋਸਟ ਨੂੰ ਰੈਫਰੈੱਸ ਕਰਦੇ ਰਹੋ।  


ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਪ੍ਰੋਫਾਰਮਾ ਕਿਥੇ ਮਿਲੇਗਾ ? 
ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ , ਜਲਦੀ ਹੀ ਅਪਲੋਡ ਕੀਤਾ ਜਾਵੇਗਾ।  

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ ਕੀ ਹੈ ?  18-37 ਸਾਲ 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਸੈਲਰੀ ਕਿੰਨੀ ਮਿਲੇਗੀ : 5000-7000/- (ਅਪਡੇਟ ਜਲਦੀ) 

ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਵਿੱਦਿਅਕ   ਯੋਗਤਾ ਕੀ ਹੈ ? 
ਆਂਗਣਵਾੜੀ ਵਰਕਰ ਅਤੇ ਮਿੰਨੀ ਆਂਗਣਵਾੜੀ ਵਰਕਰ ਲਈ ਵਿੱਦਿਅਕ   ਯੋਗਤਾ ਗੈਜੂਏਸ਼ਨ ਹੋਵੇਗੀ।
 ਆਂਗਣਵਾੜੀ ਹੈਲਪਰ ਲਈ ਵਿੱਦਿਅਕ ਯੋਗਤਾ   10TH  PASS ਹੋਵੇਗੀ। 

ਜਿਲ੍ਹੇ ਵਾਈਜ਼/ ਬਲਾਕ ਵਾਈਜ/ ਪਿੰਡ ਵਾਈਜ   ਅਸਾਮੀਆਂ ਦਾ ਵੇਰਵਾ ਕਿਥੇ ਮਿਲੇਗਾ? 

ਜਿਲ੍ਹੇ ਵਾਈਜ਼/ ਬਲਾਕ ਵਾਈਜ/ ਪਿੰਡ ਵਾਈਜ   ਅਸਾਮੀਆਂ ਦਾ ਵੇਰਵਾ ਜਲਦੀ ਹੀ ਇਥੇ ਅਪਡੇਟ ਕੀਤਾ ਜਾ ਰਿਹਾ ਹੈ। See above distt wise vacancies 

  • पंजाब आंगनवाड़ी भर्ती जिलेवार सूची
  • punjab anganwadi recruitment 2023
  • पंजाब आंगनवाड़ी भर्ती 2023
  • punjab anganwadi recruitment 2023
  • पंजाब आंगनवाड़ी भर्ती जिलेवार सूची
  • पंजाब आंगनवाड़ी भर्ती 2023
  • पंजाब आंगनवाड़ी भर्ती जिलेवार लिस्ट
  •  पंजाब आंगनवाड़ी वर्कर सैलरी
  •  पंजाब आंगनवाड़ी भर्ती 2023
  • punjab anganwadi vacancy 2023
  • punjab anganwadi bharti 2023
  • punjab anganwadi recruitment district wise  

Directorate, Social Security and Women and Child Development Department, Punjab has invited applications for the recruitment of Anganwadi Workers (Main), Mini Anganwadi Workers and Anganwadi Helpers. This post will provide complete information regarding the recruitment of Anganwadi Workers (Main), Mini Anganwadi Workers and Anganwadi Helpers. In this post Anganwadi Workers (Main), Mini Anganwadi Workers and Anganwadi Helpers recruitment notification, number of vacancies per district, Anganwadi Workers (Main) Mini Anganwadi Workers and Anganwadi Helpers salary, age, how to apply all information will be updated. . 


For the recruitment of 1016 Anganwadi Workers (Main), 129 Mini Anganwadi Workers and 4569 Anganwadi Helpers vacancies in Punjab State, from young female candidates on purely honorarium and merit basis from 17.02.2023 to 09.03.2023, 5.00 p.m. Applications are invited through offline mode. Detailed information and conditions regarding these posts like number of posts district wise, age limit, educational qualification, reservation, selection method etc. including application form, department website www.sswcd.punjab.gov.in and concerned district website. 

Educational Qualification for Anganwadi Workers Recruitment

Graduation: Applicants with child development, human development, psychology, nutrition, economics, sociology and home science subjects will be given more marks in graduation degree.

Must have passed Punjabi examination at 10th standard or above.

Educational Qualification for Anganwadi Helper Recruitment:

Educational qualification will be the metric for recruitment of Anganwadi Helper. Must have passed Punjabi examination at 10th standard or above.

Age for Recruitment of Anganwadi Worker/Helper:  Minimum age for recruitment of Anganwadi Worker/Helper will be 18 years and maximum age will be 37 years.


Age limit for Scheduled Backward Caste candidates will be 42 years. Maximum age limit for 40%-50% Handicapped candidates, who will produce certificate of physical fitness for services of Anganwadi Worker/Helper obtained from Civil Surgeon, will be 47 years. Upper age limit for widowed and divorced candidates will be 42 years.

Pay Scale: Pay scale for the anganwadi posts are different, which are as given below.

Assistant Anganwadi worker: – Honorium 

Anganwadi worker: –  Honorium

Scroll to Top