ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਬਲਾਕ ਫਾਜ਼ਿਲਕਾ 2 ਦੇ ਅਧਿਆਪਕਾਂ ਦੀ ਚਲ ਰਹੀ ਟ੍ਰੇਨਿੰਗ ਦਾ ਲਿਆ ਜਾਇਜ਼ਾ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਬਲਾਕ ਫਾਜ਼ਿਲਕਾ 2 ਦੇ ਅਧਿਆਪਕਾਂ ਦੀ ਚਲ ਰਹੀ ਟ੍ਰੇਨਿੰਗ ਦਾ ਲਿਆ ਜਾਇਜ਼ਾ ਰਿਫਰੈਸ਼ਰ ਕੋਰਸ ਅਧਿਆਪਕਾਂ ਦੇ ਗਿਆਨ ਵਿੱਚ ਕਰਨਗੇ ਵਾਧਾ- ਡੀਈਓ ਸਤੀਸ਼ ਕੁਮਾਰ ਪ੍ਰਾਇਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਜਾਰੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਮੁੱਚੇ […]