ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰਾਂ ਅਤੇ ਸਮੁੱਚੇ ਅਧਿਆਪਕ ਵਰਗ ਨੂੰ ਸਰਵ ਸਿੱਖਿਆਂ ਅਭਿਆਨ / ਮਿਡ.ਡੇ.ਮੀਲ ਕਰਮਚਾਰੀਆਂ ਦਫਤਰੀ ਯੂਨੀਅਨ ਦੇ ਚੱਲ ਰਹੇ ਸੰਘਰਸ਼ ਚ ਪੂਰਨ ਸਹਿਯੋਗ ਦੀ ਅਪੀਲ — ਈਟੀਯੂ ਪੰਜਾਬ (ਰਜਿ)

ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰਾਂ ਅਤੇ ਸਮੁੱਚੇ ਅਧਿਆਪਕ ਵਰਗ ਨੂੰ ਸਰਵ ਸਿੱਖਿਆਂ ਅਭਿਆਨ / ਮਿਡ.ਡੇ.ਮੀਲ ਕਰਮਚਾਰੀਆਂ ਦਫਤਰੀ ਯੂਨੀਅਨ ਦੇ ਚੱਲ ਰਹੇ ਸੰਘਰਸ਼ ਚ ਪੂਰਨ ਸਹਿਯੋਗ ਦੀ ਅਪੀਲ — ਈਟੀਯੂ ਪੰਜਾਬ (ਰਜਿ) ਸਾਰੇ ਵਰਗਾਂ ਨੂੰ ਸਰਕਾਰ ਵੱਲੋ ਦਿਤੀ ਜਾ ਰਹੀ ਪ੍ਰੇਸ਼ਾਨੀ ਅਤੇ ਮੰਗ ਨਾ ਮੰਨਣ ਦੇ ਵਤੀਰੇ ਦੀ ਸਖਤ ਨਿੰਦਾ – ਪਨੂੰ , ਲਹੌਰੀਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ ਤੇ ਸਮੂਹ ਸੂਬਾ ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਦੇ ਮੁਲਾਜਮਾ ਪ੍ਰਤੀ ਮੰਗਾਂ ਨਾ ਮੰਨਣ ਦੇ ਵਤੀਰੇ ਦੀ ਸਖਤ ਨਿਖੇਧੀ ਕਰਦਿਆ ਕਿਹਾ ਕਿ ਸਰਕਾਰ ਮੁਲਾਜਮਾ ਦੇ ਵੱਖ ਵੱਖ ਵਰਗਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ । ਈਟੀਯੂ (ਰਜਿ) ਦੇ ਆਗੂਆਂ ਵੱਲੋ ਪੰਜਾਬ ਭਰ ਦੇ ਬਲਾਕ ਪਰਾਇਮਰੀ ਸਿਖਿਆ ਅਫਸਰਾਂ ਨੂੰ ਸਰਵ ਸਿਖਿਆ ਅਭਿਆਨ /ਮਿਡ ਡੇ ਮੀਲ ਕਰਮਚਾਰੀਆਂ ਦਫਤਰੀ ਯੂਨੀਅਨ ਦੇ ਚੱਲ ਰਹੇ ਸੰਘਰਸ਼ ਚ ਪੂਰਨ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋ ਕਰਮਚਾਰੀਆ /ਮੁਲਾਜਮਾ ਨੂੰ ਪੱਕੇ ਨਾ ਕਰਨ ਅਤੇ ਕੀਤੇ ਜਾ ਰਹੇ ਵਿਤੀ ਵਤੀਰੇ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਜਾਂਦੀ ਹੈ । ਈਟੀਯੂ ਆਗੂਆ ਨੇ ਇਹ ਵੀ ਕਿਹਾ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਪੰਜਾਬ ਭਰ ਦੀਆ ਯੂਨੀਅਨ ਨੂੰ ਵੀ ਅਪੀਲ ਕਰਦਿਆ ਕਿਹਾ ਹੈ ਕਿ ਕਈ ਥਾਵਾਂ ਤੇ ਬਲਾਕ ਅਫਸਰਾ ਵੱਲੋ ਬੀ ਪੀ ਈ ਓਜ ਦਫਤਰਾਂ ਚ ਇਹਨਾਂ ਕਰਮਚਾਰੀਆ ਨੂੰ ਕੰਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ।ਇੳ ਕਾਰਣ ਇਹਨਾਂ ਕਰਮਚਾਰੀਆਂ ਤੇ ਦਬਾਅ ਨਾ ਬਣਾਕੇ ਸਗੋ ਇਹਨਾ ਦਾ ਸਹਿਯੋਗ ਕੀਤਾ ਜਾਵੇ।ਸਰਕਾਰ ਦਾ ਸਹਿਯੋਗ ਕਰਨ ਦੀ ਕੋਈ ਲੋੜ ਨਹੀ ਹੈ ,ਕਿਉ ਕਿ ਸਰਕਾਰ ਸਾਡੇ ਸਭ ਨਾਲ ਜੋ ਵਤੀਰਾ ਕਰ ਰਹੀ ਹੈ ,ਜੋ ਮੁਸ਼ਕਿਲਾ ਪੈਦਾ ਕੀਤੀਆ ਹੋਈਆ ਹਨ,ਸਭ ਕਰਮਚਾਰੀਆ /ਅਧਿਆਪਕਾਂ/ਮੁਲਾਜਮਾਂ ਅਧਿਆਪਕਾਂ ਨੂੰ ਤਨਖਾਹਾਂ ਨਹੀ ਮਿਲ ਸਕੀਆਂ,ਮੁਲਜਮਾਂ ਨੂੰ ਪੱਕਿਆ ਨਹੀ ਕੀਤਾ ਜਾ ਰਿਹਾ ,ਪੁਰਾਣੀ ਪੈਨਸ਼ਨ ਬਹਾਲ ਨਹੀ ਕੀਤੀ ਜਾ ਰਹੀ ,ਪੇ ਕਮਿਸ਼ਨ ਤਰੁਟੀਆ ਦੂਰ ਨਹੀ ਕੀਤੀਆ ਜਾ ਰਹੀਆ , ਬਾਰਡਰ ਪੇਡੂ ਭੱਤਾ ਕੱਟਿਆ ਹੋਇਆ ਹੈ , ਪਰਮੋਸਨਾ ਰੁਕੀਆ ਪਈਆ ਹਨ,ਅਧਿਆਪਕਾ ਨੂੰ ਫਜੂਲ ਕੰਮਾ ਤੇ ਡਿਊਟੀਆ ਤੇ ਲਾਕੇ ਸਿਖਿਆ ਦਾ ਤਹਿਸ ਨਹਿਸ ਕੀਤਾ ਜਾ ਰਿਹਾ ਹੈ ।ਹੋਰ ਕਈ ਨੁਕਸਾਨ ਕੀਤੇ ਜਾ ਰਹੇ ਹਨ।ਈ ਟੀਟੀ ,ਹੈਡ ਟੀਚਰਜ ,ਸੈਟਰ ਹੈਡ ਟੀਚਰਜ ਨੂੰ ਵੀ ਫਜੂਲ ਕੰਮਾ ਚ ਉਲਝਾਇਆ ਹੋਇਆ ਹੈ ।ਇਸ ਲਈ ਸੰਘਰਸ਼ ਕਰਦੇ ਸਾਰੇ ਸਾਥੀਆ ਦਾ ਸਾਥ ਦੇਣਾ ਚਾਹੀਦਾ ਹੈ ।ਸਰਕਾਰ ਨੂੰ ਵੀ ਚਿਤਾਵਨੀ ਦਿਤੀ ਕਿ ਦਫਤਰੀ ਕਾਮਿਆ ਸਮੇਤ ਸਭ ਮੁਲਾਜਮਾ ਦੀਆ ਮੰਗਾ ਮੰਨੀਆ ਜਾਣ । ਇਹ ਨਾ ਹੋਵੇ ਕਿ ਬਾਕੀ ਸਭ ਵੀ ਹੜਤਾਲਾ ਲਈ ਤਿਆਰ ਹੋ ਜਾਣ ।ਸੂਬਾ ਕਮੇਟੀ ਵੱਲੋ ਜਿਥੇ ਸਮੂਹ ਬਲਾਕ ਪਰਾਰਿਮਰੀ ਸਿਖਿਆ ਅਫਸਰਜ ਸਾਹਿਬਾਨਾਂ ਨੂੰ ਅਪੀਲ ਕੀਤੀ ਉਥੇ ਈ ਟੀ ਯੂ ਪੰਜਾਬ (ਰਜਿ) ਦੇ ਸਮੂਹ ਸ਼ੂਬਾ ਆਗੂਆ /ਜਿਲਾ ਆਗੂਆ ਅਤੇ ਬਲਾਕ ਆਗੂਆ ਨੂੰ ਵੀ ਅਪੀਲ ਕੀਤੀ ਕਿ ਦਫਤਰੀ ਕਰਮਚਾਰੀ ਯੂਨੀਅਨ ਦੇ ਹੜਤਾਲ ਸੰਘਰਸ਼ ਨੂੰ ਸ਼ਾਮਿਲ ਹੋਕੇ ਪੂਰਨ ਸਮਰਥਨ ਦੇਣ। ਹਰਜਿੰਦਰਪਾਲ ਸਿੰਘ ਪੰਨੂੰ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।*ਸਮੂਹ ਸੂਬਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ)

Scroll to Top