
ਅੱਜ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼ੋਬਿਤ ਭਗਤ, ਗਗਨਦੀਪ ਸ਼ਰਮਾ, ਜਗਦੀਸ਼ ਨਵਾਂਸ਼ਹਿਰ ਖ਼ਟਕਰਕਲਾਂ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਦੀ ਆਮਦ ਦੌਰਾਨ ਆਪਣੀ ਹਕ਼ੀ ਤੇ ਜਾਇਜ ਮੰਗਾਂ ਲਈ ਮਿਲਣ ਪਹੁੰਚੇ.
ਪਰ ਪ੍ਰਸ਼ਾਸ਼ਨ ਵਲੋਂ ਮੁੱਖਮੰਤਰੀ ਸਰਦਾਰ ਭਗਵੰਤ ਮਾਨ ਨਾਲ ਮਿਲਾਇਆ ਨਹੀਂ ਜਾ ਰਿਹਾ ਸੀ. ਮੁਲਾਜ਼ਮਾਂ ਦੇ ਰੋਸ਼ ਜਾਹਿਰ ਕਰਨ ਤੇ ਮੌਕੇ ਤੇ ਡਿਪਟੀ ਸੇਕ੍ਰੇਟਰੀ ਟੂ ਸੀ.. ਐਮ ਜਗਨੂਰ ਸਿੰਘ ਨਾਲ ਮਿਲਾਇਆ ਗਿਆ ਮੁਲਾਜ਼ਮਾਂ ਵਲੋਂ ਆਪਣੀਆਂ ਮੁਖ ਮੰਗਾਂ ਬਾਰੇ ਯਾਦ ਕਰਵਾਇਆਂ ਗਿਆ
1) Csr ਰੂਲ ਮੁਤਾਬਿਕ ਸਿੱਖਿਆ ਵਿਭਾਗ ਵਿੱਚ ਪੱਕੇ ਕਰਨਾ!
2)September 2020 ਤੋਂ ਚਲੀ ਆਹ ਰਹੀ 5000 ਤਨਖਾਹ ਅਨੋਮਲੀ ਦੂਰ ਕਰਨਾ*
ਡਿਪਟੀ ਸੇਕ੍ਰੇਟਰੀ ਟੂ ਸੀ. ਐਮ ਜਗਨੂਰ ਸਿੰਘ ਵਲੋਂ ਜਲਦ ਹੀ ਮੁੱਖਮੰਤਰੀ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ !