
ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ ਪੀਰ ਗੁਰਾਇਆ ਦੀ ਸਰਬਸੰਮਤੀ ਨਾਲ ਹੋਈ ਚੋਣ
ਡਾਂ ਭੀਮ ਰਾਓ ਅੰਬੇਦਕਰ ਸਭਾ ਪੀਰ ਗੁਰਾਇਆ ਫਾਜ਼ਿਲਕਾ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਮੰਦਰ ਪੀਰ ਗੁਰਾਇਆ ਫਾਜ਼ਿਲਕਾ ਵਿਖੇ ਪ੍ਰਧਾਨ ਨੌਰੰਗ ਲਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਭਾ ਦੀ ਦੋ ਸਾਲਾਂ ਲਈ ਨਵੀਂ ਚੋਣ ਸਰਬਸੰਮਤੀ ਨਾਲ ਕੀਤੀ ਗਈ।
ਨਿਮਨ ਅਨੁਸਾਰ ਅਹੁਦੇਦਾਰ ਸਾਹਿਬਾਨ ਸਰਵਸੰਮਤੀ ਨਾਲ ਚੁਣੇ ਗਏ:- ਸ਼੍ਰੀ ਸੰਤ ਰਾਮ ਸੋਲੀਆ (ਸਰਪ੍ਰਸਤ), ਸ਼੍ਰੀ ਫਕੀਰ ਚੰਦ (ਚੇਅਰਮੈਨ), ਸ਼੍ਰੀ ਨੌਰੰਗ ਲਾਲ (ਪ੍ਰਧਾਨ), ਸ਼੍ਰੀ ਖੜਕ ਸਿੰਘ (ਸੀਨੀਅਰ ਮੀਤ ਪ੍ਰਧਾਨ), ਸ਼੍ਰੀ ਭੀਮ ਸੈਨ ਸੋਲੀਆ (ਸੀਨੀਅਰ ਮੀਤ ਪ੍ਰਧਾਨ), ਸ਼੍ਰੀ ਜਗਦੀਸ਼ ਲਾਲ ਫਾਂਡੀਆ (ਮੀਤ ਪ੍ਰਧਾਨ), ਸ਼੍ਰੀ ਖੇਮਰਾਜ ਸੋਲੀਆ (ਜਨਰਲ ਸਕੱਤਰ), ਡਾ. ਗੁਰਚਰਨ ਸਿੰਘ (ਜੁਆਇੰਟ ਸੈਕਟਰੀ), ਸ਼੍ਰੀ ਅਸ਼ਵਨੀ ਕੁਮਾਰ (ਖਜ਼ਾਨਚੀ), ਸ਼੍ਰੀ ਓਮ ਪ੍ਰਕਾਸ਼ (ਆਡੀਟਰ), ਸ਼੍ਰੀ ਨਰੇਸ਼ ਕੁਮਾਰ ਸੋਲੀਆ (ਸਹਾਇਕ ਸੈਕਟਰੀ), ਸ਼੍ਰੀ ਨਰਿੰਦਰ ਕੁਮਾਰ ਸੋਲੀਆ (ਸਹਾਇਕ ਖਜ਼ਾਨਚੀ), ਸ਼੍ਰੀ ਚੇਤਨ ਸੋਲੀਆ (ਕਾਨੂੰਨੀ ਸਲਾਹਕਾਰ), ਸ਼੍ਰੀ ਸ਼ੇਰ ਸਿੰਘ (ਸਲਾਹਕਾਰ), ਸ਼੍ਰੀ ਜਤਿੰਦਰ ਕੁਮਾਰ (ਪ੍ਰੈਸ ਫੋਟੋਗਰਾਫਰ), ਸ਼੍ਰੀ ਨੀਰਜ ਕੁਮਾਰ (ਪ੍ਰੈਸ ਸਕੱਤਰ)।
ਨਵੀਂ ਚੁਣੀ ਗਈ ਸਭਾ ਨੇ ਲੋਕ ਭਲਾਈ ਨਾਲ ਸਬੰਧਤ ਕਾਰਜਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ।