ਖੰਨਾ (22 ਮਈ) ਹੈਡ ਟੀਚਰ ਹਰਦੀਪ ਸਿੰਘ (ਬਾਹੋਮਾਜਰਾ) ਨੂੰ ਸਦਮਾ ਮਾਤਾ ਦੀ ਮੌਤ

ਹੈਡ ਟੀਚਰ ਹਰਦੀਪ ਸਿੰਘ ਬਾਹੋਮਾਜਰਾ ਦੀ ਮਾਤਾ ਰਜਿੰਦਰ ਕੌਰ ਦੀ 20.05.2024 ਦਿਨ ਸੋਮਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।

ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਸਾਹਿਬ ਜੀ ਦੇ ਭੋਗ ਮਿਤੀ 24.04.2024 ਦਿਨ ਸ਼ੁੱਕਰਵਾਰ ਨੂੰ ਦੁਪਹਿਰ 1.00 ਤੋਂ 2:00 ਵਜੇ ਤੱਕ ਸ੍ਰੀ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਬਾਹੋਮਾਜਰਾ ਵਿਖੇ ਪਵੇਗਾ।

Scroll to Top