
ਈਟੀਯੂ (ਰਜਿ) ਪੰਜਾਬ ਜਲਦੀ ਹੀ ਸੂਬਾ ਪੱਧਰੀ ਮੀੰਟਿਗ ਕਰਕੇ ਅਧਿਆਪਕ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ – ਪਨੂੰ , ਲਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਦੇ ਐਲੀਮੈਟਰੀ ਅਧਿਆਪਕਾਂ ਨੂੰ ਸਮੁੱਚੇ ਮੁਲਾਜਮ ਵਰਗ ਨੂੰ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਵੱਡੀ ਲਹਿਰ ਬਣਾਉਣ ਦੀ ਅਪੀਲ l ਰਾਜਨੀਤਿਕ ਪਾਰਟੀਆ ਨੂੰ ਇਸ ਮੰਗ ਤੇ ਚੋਣ ਮੈਨੀਫੈਸ਼ਟੋ ਲੀਗਲ ਡਾਕੂਮੈਟ ਹੋਵੇ,,ਮੇਲ ਕੀਤੀਆ ਜਾਣ ਤਾਂ ਜੋ ਸਰਕਾਰ ਨੂੰ ਮੁਲਾਜਮਾ ਦੀ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਲਈ ਤਾਕਤ ਦਾ ਪਤਾ ਲੱਗ ਸਕੇ । ਪੁਰਾਣੀ ਪੈਨਸ਼ਨ ਬਹਾਲ ਕਰੋ l ਨਵੀ ਪੈਨਸ਼ਨ ਬੰਦ ਕਰੋ ਲਈ ਜਾਰੀ ਕਰਤਾ — ਪੁਰਾਣੀ ਪੈਨਸ਼ਨ ਬਹਾਲੀ ਵਿੰਗ /0ld pension wing Elementary Teachers union pb.(Regd) ਮੁਲਾਜਮਾਂ ਦੇ ਭਵਿੱਖ ਨਾਲ ਜੁੜੀ ਬੁਢਾਪੇ ਦਾ ਸਹਾਰਾ ਇਸ ਮੰਗ ਨੂੰ ਲਾਗੂ ਕਰਾਉਣ ਲਈ ਜਲਦੀ ਹੀ ਈਟੀਯੂ ਹੋ ਰਹੀ ਸਟੇਟ ਮੀਟਿੰਗ ਚ’ ਰਣਨੀਤੀ ਉਲੀਕ ਕੇ ਈ ਟੀ ਯੂ (ਰਜਿ) ਪੰਜਾਬ ਵਿੱਚ ਵੱਡੀ ਲਹਿਰ ਪੈਦਾ ਕਰੇਗੀ , ਈਈ ਟੀ ਯੂ (ਰਜਿ) ਦਾ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਇਸ ਦੇ ਲਾਗੂ ਹੋਣ ਤੱਕ ਅਹਿਮ ਭੂਮਿਕਾ ਨਿਭਾਏਗਾ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਆਦਿ ਆਗੂ ਹਾਜਰ ਸਨ