16 ਫਰਵਰੀ ਦੀ ਕੌਮੀ ਹੜਤਾਲ ਸਮੇਂ ਹੋਣ ਵਾਲੇ ਚੱਕਾ ਜਾਮ ਵਿੱਚ ਪੈਂਨਸ਼ਨਰ ਹੋਣਗੇ ਸ਼ਾਮਲ: ਬੰਗਾ, ਕੌੜਾ, ਸੰਧੂ
16 ਫਰਵਰੀ ਦੀ ਕੌਮੀ ਹੜਤਾਲ ਸਮੇਂ ਹੋਣ ਵਾਲੇ ਚੱਕਾ ਜਾਮ ਵਿੱਚ ਪੈਂਨਸ਼ਨਰ ਹੋਣਗੇ ਸ਼ਾਮਲ: ਬੰਗਾ, ਕੌੜਾ, ਸੰਧੂ ਫ਼ਗਵਾੜਾ:11ਫਰਵਰੀ( ਬੀ ਕੇ ਰੱਤੂ) ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਫ਼ਗਵਾੜਾ ਦੀ ਮਾਸਿਕ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸੀਤਲ ਰਾਮ ਬੰਗਾ ਦੀ ਪ੍ਰਧਾਨਗੀ ਹੇਠ ਫ਼ਗਵਾੜਾ ਵਿਖੇ ਹੋਈ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਮੀਟਿੰਗ ਦਾ ਅਜੰਡਾ ਪੇਸ਼ ਕਰਦੇ ਹੋਏ ਜਨਰਲ ਸਕੱਤਰ […]