ਸ਼੍ਰੀ ਪਾਵਨ ਕੁਮਾਰ ਟੀਨੂੰ ਦੇ ਨਾਮਾਂਕਨ ਭਰਨ ਦੌਰਾਨ ਦਫ਼ਤਰੀ ਕਰਮਚਾਰੀ ਕੈਬਿਨੇਟ ਮੰਤਰੀ ਹਰਪਾਲ ਚੀਮੇ ਨੂੰ ਮਿਲੇ
ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਸ਼੍ਰੀ ਪਾਵਨ ਕੁਮਾਰ ਟੀਨੂੰ ਦੇ ਨਾਮਾਂਕਨ ਭਰਨ ਦੌਰਾਨ ਦਫ਼ਤਰੀ ਕਰਮਚਾਰੀ ਕੈਬਿਨੇਟ ਮੰਤਰੀ ਹਰਪਾਲ ਚੀਮੇ ਨੂੰ ਮਿਲੇ 2018 ਵਿੱਚ ਅਧਿਆਪਕ ਕੀਤੇ ਪੱਕੇ,’ਦਫ਼ਤਰੀ ਮੁਲਾਜ਼ਮ ਅੱਜ ਵੀ ਖਾਣ ਧੱਕੇ :-ਸ਼ੋਭਿਤ ਭਗਤ ਮੁਖ ਮੰਗਾਂ:-2018 ਮੁਤਾਬਿਕ ਅਧਿਆਪਕਾ ਦੀ ਤਰਜ ਤੇ ਦਫ਼ਤਰੀ ਕਰਮਚਾਰੀ ਪੱਕੇ ਕਰਨਾ ! 2.ਤਨਖਾਹ ਅਨੋਮਲੀ ਦੂਰ ਕਰਨਾ ! […]