ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ

ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮਐਸ.ਡੀ.ਐਮ ਅਤੇ ਨਗਰ ਨਿਗਮ ਜ਼ੋਨਲ ਕਮਿਸ਼ਨਰ ਫੀਲਡ ਵਿੱਚ ਰਹਿਣ ਅਤੇ ਸਤਲੁਜ ਅਤੇ ਬੁੱਢਾ ਦਰਿਆ ਦੇ ਨਾਲ ਮਹੱਤਵਪੂਰਨ ਪੁਆਇੰਟਾਂ ਦੀ ਜਾਂਚ ਕਰਨ24 ਪੋਕਲੇਨ ਮਸ਼ੀਨਾਂ 24×7 ਕੰਮ ਕਰ ਰਹੀਆਂ ਹਨ ਤਾਂ ਜੋ ਬੁੱਢਾ ਦਰਿਆ ਦੇ […]

ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ Read More »

ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐੱਸ.ਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ

ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐੱਸ.ਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ। ਮੋਹਾਲੀ: ਟੀ.ਡੀ.ਆਈ ਸਿਟੀ, ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐੱਸ.ਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ। ਵਫਦ ਦੇ ਆਗੂ ਰਾਜਵਿੰਦਰ ਸਿੰਘ ਸਰਾਓ ਨੇ ਐੱਸ.ਈ ਸੁਖਜੀਤ ਸਿੰਘ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਟੀ.ਡੀ.ਆਈ ਸਿਟੀ, ਸੈਕਟਰ 110-111 ਵਿੱਚ

ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐੱਸ.ਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ Read More »

**ਜਲੰਧਰ ਪੱਛਮੀ ਜ਼ਿਮਨੀ ਚੋਣ ਸਮੇਂ ਸਾਂਝਾ ਫਰੰਟ ਵਲੋਂ 06 ਜੁਲਾਈ ਨੂੰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੈਨਸ਼ਨਰ ਹੋਣਗੇ ਸ਼ਾਮਲ: ਭੱਟੀ,ਕੌੜਾ,ਸੰਧੂ*

**ਜਲੰਧਰ ਪੱਛਮੀ ਜ਼ਿਮਨੀ ਚੋਣ ਸਮੇਂ ਸਾਂਝਾ ਫਰੰਟ ਵਲੋਂ 06 ਜੁਲਾਈ ਨੂੰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੈਨਸ਼ਨਰ ਹੋਣਗੇ ਸ਼ਾਮਲ: ਭੱਟੀ,ਕੌੜਾ,ਸੰਧੂ** ਫ਼ਗਵਾੜਾ:28 ਜੂਨ ‌‌ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਸਵਾ ਦੋ ਸਾਲ ਦੇ ਸਮੇਂ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਅਤੇ ਹੱਕੀ ਅਤੇ ਜ਼ਾਇਜ਼ ਮੰਗਾਂ ਦਾ ਨਿਪਟਾਰਾ ਕਰਨ‌

**ਜਲੰਧਰ ਪੱਛਮੀ ਜ਼ਿਮਨੀ ਚੋਣ ਸਮੇਂ ਸਾਂਝਾ ਫਰੰਟ ਵਲੋਂ 06 ਜੁਲਾਈ ਨੂੰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਪੈਨਸ਼ਨਰ ਹੋਣਗੇ ਸ਼ਾਮਲ: ਭੱਟੀ,ਕੌੜਾ,ਸੰਧੂ* Read More »

ਗਰਮੀ ਦੀਆਂ ਛੁੱਟੀਆਂ ਉਪਰਾਂਤ ਸਕੂਲ ਖੁੱਲ੍ਹਣ ਦੇ ਸਮੁੱਚੇ ਪ੍ਰਬੰਧ ਲਈ ਕੀਤੀ ਗਈ ਮੀਟਿੰਗ -ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਹਾਲੀ

ਗਰਮੀ ਦੀਆਂ ਛੁੱਟੀਆਂ ਉਪਰਾਂਤ ਸਕੂਲ ਖੁੱਲ੍ਹਣ ਦੇ ਸਮੁੱਚੇ ਪ੍ਰਬੰਧ ਲਈ ਕੀਤੀ ਗਈ ਮੀਟਿੰਗ -ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਹਾਲੀ:ਮਿਤੀ 27 ਜੂਨ 2024 ()ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਮੁੱਖ ਦਫ਼ਤਰ ਮੋਹਾਲੀ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਜਾਣਕਾਰੀ

ਗਰਮੀ ਦੀਆਂ ਛੁੱਟੀਆਂ ਉਪਰਾਂਤ ਸਕੂਲ ਖੁੱਲ੍ਹਣ ਦੇ ਸਮੁੱਚੇ ਪ੍ਰਬੰਧ ਲਈ ਕੀਤੀ ਗਈ ਮੀਟਿੰਗ -ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਹਾਲੀ Read More »

Two Youths Charged in Court for Sending WhatsApp Messages to CS Njuguna Ndungu and MP Kimani Ichung’wa

Two Youths Charged in Court for Sending WhatsApp Messages to CS Njuguna Ndungu and MP Kimani Ichung’wa Nairobi, Kenya — June 27, 2024: Two young individuals were arraigned in court today after being accused of sending inappropriate WhatsApp messages to Cabinet Secretary Njuguna Ndungu and Member of Parliament Kimani Ichung’wa. The incident has stirred public

Two Youths Charged in Court for Sending WhatsApp Messages to CS Njuguna Ndungu and MP Kimani Ichung’wa Read More »

Telecommunication Act 2024 : Limits SIM Cards and Imposes Strict Penalties

New Telecommunications Act in India Limits SIM Cards and Imposes Strict Penalties New Delhi , June 26, 2024 ( Punjab News Online) The Indian government has announced a significant update to the Telecommunications Act, 2023, which will come into effect on June 26, 2024. This new regulation aims to streamline telecommunications services and enhance security

Telecommunication Act 2024 : Limits SIM Cards and Imposes Strict Penalties Read More »

ਜਲੰਧਰ ਪਾਰਟੀ ਦੀ ਮੀਟਿੰਗ ਦੋਰਾਨ ਕੱਚੇ ਮੁਲਾਜ਼ਮਾਂ ਵੱਲੋਂ ਆਪ ਸਰਕਾਰ ਦੇ ਮੰਤਰੀਆ ਨੂੰ ਸਵਾਲ

ਜਲੰਧਰ ਪਾਰਟੀ ਦੀ ਮੀਟਿੰਗ ਦੋਰਾਨ ਕੱਚੇ ਮੁਲਾਜ਼ਮਾਂ ਵੱਲੋਂ ਆਪ ਸਰਕਾਰ ਦੇ ਮੰਤਰੀਆ ਨੂੰ ਸਵਾਲਮੁੱਖ ਮੰਤਰੀ ਅਤੇ ਕੈਬਿਨਟ ਸਬ ਕਮੇਟੀ ਵੱਲੋਂ ਮੰਗਾਂ ਮੰਨਣ ਦੇ ਬਾਵਜੂਦ ਲਾਗੂ ਨਹੀ ਹੋਈਆ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ 3 ਜੁਲਾਈ ਨੂੰ ਬਜ਼ਾਰਾਂ ‘ਚ ਰੋਸ ਮਾਰਚ ਦਾ ਐਲਾਨ ਮਿਤੀ 26-06-2024 (ਜਲੰਧਰ ) ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਮੰਨਣ

ਜਲੰਧਰ ਪਾਰਟੀ ਦੀ ਮੀਟਿੰਗ ਦੋਰਾਨ ਕੱਚੇ ਮੁਲਾਜ਼ਮਾਂ ਵੱਲੋਂ ਆਪ ਸਰਕਾਰ ਦੇ ਮੰਤਰੀਆ ਨੂੰ ਸਵਾਲ Read More »

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਭਾਵਸ਼ਾਲੀ ਕਲੱਬ ਅਸੇੰਬਲੀ ਅਤੇ ਗਵਰਨਰ ਅਨਿਲ ਸਿੰਘਲ ਦਾ ਸਨਮਾਨ ਕੀਤਾ -ਅਮਨ ਸ਼ਰਮਾ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਭਾਵਸ਼ਾਲੀ ਕਲੱਬ ਅਸੇੰਬਲੀ ਅਤੇ ਗਵਰਨਰ ਅਨਿਲ ਸਿੰਘਲ ਦਾ ਸਨਮਾਨ ਕੀਤਾ -ਅਮਨ ਸ਼ਰਮਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਸਾਲ 2024-25 ਦੇ ਪ੍ਰਧਾਨ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਪਰਭਾਵਸ਼ਾਲੀ ਕਲੱਬ ਅਸੇੰਬਲੀ ਸਰਵਿਸ ਕਲੱਬ ਵਿੱਖੇ ਕਰਵਾਈ ਜਿਸ ਵਿੱਚ ਡਿਸਟ੍ਰਿਕਟ ਗਵਰਨਰ ਨਾਮਜਦ ਅਨਿਲ ਸਿੰਘਲ ਮੁੱਖ ਮਹਿਮਾਨ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਭਾਵਸ਼ਾਲੀ ਕਲੱਬ ਅਸੇੰਬਲੀ ਅਤੇ ਗਵਰਨਰ ਅਨਿਲ ਸਿੰਘਲ ਦਾ ਸਨਮਾਨ ਕੀਤਾ -ਅਮਨ ਸ਼ਰਮਾ Read More »

Scroll to Top