ਡੀ.ਟੀ.ਐਫ ਪੰਜਾਬ ਬਲਾਕ ਅੰਮ੍ਰਿਤਸਰ-4 ਦਾ ਚੋਣ ਅਜਲਾਸ ਬਹੁਮਤ ਨਾਲ ਹੋਇਆ ਸੰਪਨ

ਡੀ.ਟੀ.ਐਫ ਪੰਜਾਬ ਬਲਾਕ ਅੰਮ੍ਰਿਤਸਰ-4 ਦਾ ਚੋਣ ਅਜਲਾਸ ਬਹੁਮਤ ਨਾਲ ਹੋਇਆ ਸੰਪਣਰਾਜੇਸ਼ ਕੁਮਾਰ ਪਰਾਸ਼ਰ ਬਲਾਕ ਪ੍ਰਧਾਨ ਅਤੇ ਮੈਡਮ ਮੋਨਿਕਾ ਸੋਨੀ ਦੀ ਜਨਰਲ ਸਕੱਤਰ ਵਜੋਂ ਹੋਈ ਚੋਣਰਾਜੇਸ਼ ਕੁਮਾਰ ਪਰਾਸ਼ਰ ਬਹੁਮਤ ਨਾਲ ਚੁਣੇ ਗਏ ਬਲਾਕ ਅੰਮ੍ਰਿਤਸਰ -4 ਦੇ ਪ੍ਰਧਾਨ-ਡੀ.ਟੀ.ਐਫ ਪੰਜਾਬ ਅੰਮ੍ਰਿਤਸਰਅੰਮ੍ਰਿਤਸਰ,..6 ਜੁਲਾਈ…(): ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਦੇ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਅਤੇ ਇਸ ਵਿੱਚ ਦਰਜ਼ ਸ਼ਰਤਾਂ ਅਨੁਸਾਰ […]

ਡੀ.ਟੀ.ਐਫ ਪੰਜਾਬ ਬਲਾਕ ਅੰਮ੍ਰਿਤਸਰ-4 ਦਾ ਚੋਣ ਅਜਲਾਸ ਬਹੁਮਤ ਨਾਲ ਹੋਇਆ ਸੰਪਨ Read More »

ਮੁਲਾਜਮਾਂ ਨੇ ਸਰਕਾਰ ਨੂੰ ਡੀ. ਏ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ ਪੇਂਡੂ ਭੱਤਾ ਆਦਿ ਮੰਗਾਂ ਭੁੱਲਣ ਦੀ ਲੋਕਸਭਾ ਚੋਣਾਂ ਵਿੱਚ ਦਿੱਤੀ ਸਜ਼ਾ -ਅਮਨ ਸ਼ਰਮਾ

ਮੁਲਾਜਮਾਂ ਨੇ ਸਰਕਾਰ ਨੂੰ ਡੀ. ਏ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ ਪੇਂਡੂ ਭੱਤਾ ਆਦਿ ਮੰਗਾਂ ਭੁੱਲਣ ਦੀ ਲੋਕਸਭਾ ਚੋਣਾਂ ਵਿੱਚ ਦਿੱਤੀ ਸਜ਼ਾ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਸਟੇਟ ਕਮੇਟੀ ਈ- ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ, ਅਤੇ ਰਵਿੰਦਰਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਵਿਖੇ ਹੋਈ | ਜਿਸ ਵਿੱਚ ਅਮਨ

ਮੁਲਾਜਮਾਂ ਨੇ ਸਰਕਾਰ ਨੂੰ ਡੀ. ਏ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ ਪੇਂਡੂ ਭੱਤਾ ਆਦਿ ਮੰਗਾਂ ਭੁੱਲਣ ਦੀ ਲੋਕਸਭਾ ਚੋਣਾਂ ਵਿੱਚ ਦਿੱਤੀ ਸਜ਼ਾ -ਅਮਨ ਸ਼ਰਮਾ Read More »

ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਸਮਾਜ ਸੇਵੀ ਅਧਿਆਪਕ ਇਨਕਲਾਬ ਗਿੱਲ ਨੂੰ ਕੀਤਾ ਸਨਮਾਨਿਤ

ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਸਮਾਜ ਸੇਵੀ ਅਧਿਆਪਕ ਇਨਕਲਾਬ ਗਿੱਲ ਨੂੰ ਕੀਤਾ ਸਨਮਾਨਿਤ ਕਿਹਾ ਜਾਂਦਾ ਹੈ ਕਿ ਹੱਸ ਕੇ ਕਰ ਲਓ ਖੂਨਦਾਨ ਦਾਨਾਂ ਵਿੱਚੋਂ ਇਹ ਦਾਨ ਮਹਾਨ ਇਸ ਮਹਾਵਾਕ ਤੇ ਪਹਿਰਾ ਦਿੰਦਿਆਂ ਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਦੇ ਆ ਰਹੇ,ਸਮਾਜ ਸੇਵੀ ਅਧਿਆਪਕ ਇਨਕਲਾਬ ਗਿੱਲ ਨੂੰ ਸਿਵਲ ਸਰਜਨ ਫਾਜ਼ਿਲਕਾ

ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਸਮਾਜ ਸੇਵੀ ਅਧਿਆਪਕ ਇਨਕਲਾਬ ਗਿੱਲ ਨੂੰ ਕੀਤਾ ਸਨਮਾਨਿਤ Read More »

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਅਜਲਾਸ ਸੰਪਣ ਹਰਵਿੰਦਰ ਸਿੰਘ ਦੀ ਬਲਾਕ ਪ੍ਰਧਾਨ ਅਤੇ ਪਵਨਪ੍ਰੀਤ ਸਿੰਘ ਦੀ ਸਕੱਤਰ ਵਜੋਂ ਹੋਈ ਚੋਣਹਰਵਿੰਦਰ ਸਿੰਘ ਚੁਣੇ ਗਏ ਬਲਾਕ ਵੇਰਕਾ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੇ ਪ੍ਰਧਾਨ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਅਜਲਾਸ ਸੰਪਣ ਹਰਵਿੰਦਰ ਸਿੰਘ ਦੀ ਬਲਾਕ ਪ੍ਰਧਾਨ ਅਤੇ ਪਵਨਪ੍ਰੀਤ ਸਿੰਘ ਦੀ ਸਕੱਤਰ ਵਜੋਂ ਹੋਈ ਚੋਣਹਰਵਿੰਦਰ ਸਿੰਘ ਚੁਣੇ ਗਏ ਬਲਾਕ ਵੇਰਕਾ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੇ ਪ੍ਰਧਾਨ ਅੰਮ੍ਰਿਤਸਰ,…..(): ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਇਜਲਾਸ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਬਲਾਕ ਵੇਰਕਾ ਦਾ ਚੋਣ ਅਜਲਾਸ ਸੰਪਣ ਹਰਵਿੰਦਰ ਸਿੰਘ ਦੀ ਬਲਾਕ ਪ੍ਰਧਾਨ ਅਤੇ ਪਵਨਪ੍ਰੀਤ ਸਿੰਘ ਦੀ ਸਕੱਤਰ ਵਜੋਂ ਹੋਈ ਚੋਣਹਰਵਿੰਦਰ ਸਿੰਘ ਚੁਣੇ ਗਏ ਬਲਾਕ ਵੇਰਕਾ ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੇ ਪ੍ਰਧਾਨ Read More »

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ। ਐਨਰੋਲਮੈਂਟ, ਪਲਾਂਟੇਸ਼ਨ, ਬਰਸਾਤੀ ਮੌਸਮ ਦੌਰਾਨ ਸਕੂਲ ਦੀ ਸਾਂਭ ਸੰਭਾਲ, ਮਿਸ਼ਨ ਸਮਰੱਥ ਅਤੇ ਮਿਆਰੀ ਸਿੱਖਿਆ ਰਹੇ ਮੁੱਖ ਮੁੱਦੇ:03/07/2024, ਤਰਨਤਾਰਨ():ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਹਿੱਤ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਮੁਖੀਆਂ ਦੀ ਮੀਟਿੰਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ। Read More »

ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਸ਼ਿਵਪਾਲ ਗੋਇਲ ਵੱਲੋਂ ਦਾਖਲਾਂ ਅਭਿਆਨ ਨੂੰ ਬੜਾਵਾ ਦੇਣ ਲਈ ਬੀਪੀਈਓ ਅਤੇ ਸੀ ਐਚ ਟੀ ਨਾਲ ਕੀਤੀ ਮੀਟਿੰਗ

ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਸ਼ਿਵਪਾਲ ਗੋਇਲ ਵੱਲੋਂ ਦਾਖਲਾਂ ਅਭਿਆਨ ਨੂੰ ਬੜਾਵਾ ਦੇਣ ਲਈ ਬੀਪੀਈਓ ਅਤੇ ਸੀ ਐਚ ਟੀ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਵੱਲੋਂ ਦਾਖਲਾ ਅਭਿਆਨ ਦੀ ਕੀਤੀ ਜਾ ਰਹੀ ਹੈ ਅਗਵਾਈਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ

ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਸ਼ਿਵਪਾਲ ਗੋਇਲ ਵੱਲੋਂ ਦਾਖਲਾਂ ਅਭਿਆਨ ਨੂੰ ਬੜਾਵਾ ਦੇਣ ਲਈ ਬੀਪੀਈਓ ਅਤੇ ਸੀ ਐਚ ਟੀ ਨਾਲ ਕੀਤੀ ਮੀਟਿੰਗ Read More »

ਦਾਨੀ ਸੱਜਣਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਦੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੰਜ ਵੱਡੇ ਕੂਲਰ ਅਤੇ ਏ.ਸੀ. ਕੀਤੇ ਭੇਂਟ

ਦਾਨੀ ਸੱਜਣਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਦੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੰਜ ਵੱਡੇ ਕੂਲਰ ਅਤੇ ਏ.ਸੀ. ਕੀਤੇ ਭੇਂਟ ਹੁਣ ਬੱਚੇ ਗਰਮੀ ਵਿੱਚ ਮਾਣ ਸਕਣਗੇ ਠੰਡੀਆਂ ਹਵਾਂਵਾਂ ਦਾ ਆਨੰਦ -ਸੁਰਿੰਦਰ ਕੰਬੋਜ ਬਲਾਕ ਖੂਈਆਂ ਸਰਵਰ ਦਾ ਮਾਣਮੱਤਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਨਾ ਸਿਰਫ ਬਲਾਕ ਸਗੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਹਲਿੀ

ਦਾਨੀ ਸੱਜਣਾਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦਿਵਾਨ ਖੇੜਾ ਦੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੰਜ ਵੱਡੇ ਕੂਲਰ ਅਤੇ ਏ.ਸੀ. ਕੀਤੇ ਭੇਂਟ Read More »

ਲੈਕਚਰਾਰ ਯੂਨੀਅਨ ਦੀ ਮੀਟਿੰਗ, ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ

ਬਠਿੰਡਾ, 30 ਜੂਨ 2024 ਮਿਤੀ 29-06-2024 ਨੂੰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਵੱਲੋਂ ਤਿੰਨ ਜ਼ਿਲ੍ਹਿਆਂ ਬਠਿੰਡਾ, ਮਾਨਸਾ ਤੇ ਸੰਗਰੂਰ ਤੋਂ ਲੈਕਚਰਾਰ ਮਿਲਣੀ ਦੀ ਸ਼ੁਰੂਆਤ ਕੀਤੀ ਗਈ| ਇਸ ਪ੍ਰੋਗਰਾਮ ਵਿੱਚ ਲੈਕਚਰਾਰ ਯੂਨੀਅਨ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੇ ਨਾਲ਼-ਨਾਲ਼ ਉੱਥੇ ਹਾਜਰ ਲੈਕਚਰਾਰਾ ਪਾਸੋਂ ਉਹਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਸੁਣੇ ਗਏ ਅਤੇ ਧਰਾਤਲ

ਲੈਕਚਰਾਰ ਯੂਨੀਅਨ ਦੀ ਮੀਟਿੰਗ, ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ Read More »

ਅਧਿਆਪਕਾਂ ਦੀਆਂ ਆਰਜ਼ੀ ਐਡਜਸਟਮੈਂਟਾਂ ਰੱਦ ਕਰਕੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ -ਜੀਟੀਯੂ

ਅਧਿਆਪਕਾਂ ਦੀਆਂ ਆਰਜ਼ੀ ਐਡਜਸਟਮੈਂਟਾਂ ਰੱਦ ਕਰਕੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ – ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਖ਼ਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਕਰਕੇ ਭਰਨ ਦੀ ਕੀਤੀ ਮੰਗ- ਚੰਡੀਗੜ੍ਹ , 30 ਜੂਨ 2024 ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਕਾਲੀਆ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਜਿਸ

ਅਧਿਆਪਕਾਂ ਦੀਆਂ ਆਰਜ਼ੀ ਐਡਜਸਟਮੈਂਟਾਂ ਰੱਦ ਕਰਕੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ -ਜੀਟੀਯੂ Read More »

National Teacher Awards 2024 Application Process, link for application, eligibility

National Teacher Awards 2024 Application Process Introduction The Punjab School Education Board has announced the application process for the National Teacher Awards 2024. Eligible teachers can apply online through the National Awards to Teachers website until July 15, 2024. Eligibility Criteria Application Process Major Functions of District Selection Committee (DSC) Important Dates Committee Composition Timeline

National Teacher Awards 2024 Application Process, link for application, eligibility Read More »

Scroll to Top