ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਸੈਟਰ ਅਤੇ ਬਲਾਕ ਕਮੇਟੀਆਂ ਦਾ ਪੁਨਰਗਠਨ 31 ਅਕਤੂਬਰ ਤੱਕ ਕਰਨ ਦਾ ਫੈਸਲਾ
**ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਸੈਟਰ ਅਤੇ ਬਲਾਕ ਕਮੇਟੀਆਂ ਦਾ ਪੁਨਰਗਠਨ 31 ਅਕਤੂਬਰ ਤੱਕ ਕਰਨ ਦਾ ਫੈਸਲਾ** **04 ਅਗੱਸਤ ਤੋਂ 10 ਸਤੰਬਰ ਤੱਕ ਜ਼ਿਲ੍ਹਾ ਪੱਧਰ ‘ਤੇ ਕੀਤੇ ਜਾਣਗੇ ਰੋਸ ਪ੍ਰਦਰਸ਼ਨ** ਜਲੰਧਰ:22 ਜੁਲਾਈ ( ) ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਥੇਬੰਦੀ […]