ਸ਼ਹੀਦ ਉੱਧਮ ਸਿੰਘ ਨੂੰ ਵਿਦਿਆਰਥੀਆਂ ਨੇ ਪੇਂਟਿੰਗ ਬਣਾ ਕੇ ਅਤੇ ਕਵਿਤਾ ਪਾਠ ਕਰਕੇ ਦਿੱਤੀ ਸ਼ਰਧਾਂਜਲੀ

ਸ਼ਹੀਦ ਉੱਧਮ ਸਿੰਘ ਨੂੰ ਵਿਦਿਆਰਥੀਆਂ ਨੇ ਪੇਂਟਿੰਗ ਬਣਾ ਕੇ ਅਤੇ ਕਵਿਤਾ ਪਾਠ ਕਰਕੇ ਦਿੱਤੀ ਸ਼ਰਧਾਂਜਲੀਰਾਜਪੁਰਾ 31 ਜੁਲਾਈ ( )ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਸਕੂਲ ਡੀਡੀਓ ਰਾਜੀਵ ਕੁਮਾਰ ਡੀ.ਐੱਸ.ਐੱਮ. ਪਟਿਆਲਾ ਅਤੇ ਸਕੂਲ ਇੰਚਾਰਜ ਸੰਗੀਤਾ ਵਰਮਾ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਹਾਊਸ ਵੱਲੋਂ ਸ਼ਹੀਦ ਉੱਧਮ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਮੌਕੇ ਦੇਸ਼ ਭਗਤੀ ਦੀਆਂ […]

ਸ਼ਹੀਦ ਉੱਧਮ ਸਿੰਘ ਨੂੰ ਵਿਦਿਆਰਥੀਆਂ ਨੇ ਪੇਂਟਿੰਗ ਬਣਾ ਕੇ ਅਤੇ ਕਵਿਤਾ ਪਾਠ ਕਰਕੇ ਦਿੱਤੀ ਸ਼ਰਧਾਂਜਲੀ Read More »

ਬ੍ਰਿਜ ਮੋਹਨ ਸਿੰਘ ਬੇਦੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਦਾ ਆਹੁਦਾ ਸੰਭਾਲਿਆ

ਬ੍ਰਿਜ ਮੋਹਨ ਸਿੰਘ ਬੇਦੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਦਾ ਆਹੁਦਾ ਸੰਭਾਲਿਆਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ ਤੇ ਤੈਨਾਤੀਆਂ ਤਹਿਤ ਬ੍ਰਿਜ ਮੋਹਨ ਸਿੰਘ ਬੇਦੀ ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਨਿਯੁਕਤ ਕੀਤਾ ਗਿਆ ਹੈ।

ਬ੍ਰਿਜ ਮੋਹਨ ਸਿੰਘ ਬੇਦੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਫਾਜ਼ਿਲਕਾ ਦਾ ਆਹੁਦਾ ਸੰਭਾਲਿਆ Read More »

ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਵਿਦਿਆਰਥੀਆਂ ਨੂੰ ਸਵੱਛਤਾ ਮੁਹਿੰਮ ਸੰਬੰਧੀ ਪੋਸਟਰ ਵੰਡੇ

ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਵਿਦਿਆਰਥੀਆਂ ਨੂੰ ਸਵੱਛਤਾ ਮੁਹਿੰਮ ਸੰਬੰਧੀ ਪੋਸਟਰ ਵੰਡੇਵਿਦਿਆਰਥੀ ਆਪਣੇ ਮਾਪਿਆਂ ਅਤੇ ਪੜੋਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ ਕਰਕੇ ਸੁੱਟਣ ਲਈ ਜਾਗਰੂਕ ਕਰਨ : ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਅਤੇ ਹੈਲਥ ਐਂਡ ਵੈਲਨੈੱਸ ਐਂਬੈਸਡਰ ਰਾਜਪੁਰਾ 30 ਜੁਲਾਈ ( )ਸਕੂਲ ਦੇ ਡੀਡੀਓ ਰਾਜੀਵ ਕੁਮਾਰ ਡੀ.ਐੱਸ.ਐੱਮ ਪਟਿਆਲਾ ਦੀ ਅਗਵਾਈ ਅਤੇ ਸਕੂਲ ਇੰਚਾਰਜ

ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਵਿਦਿਆਰਥੀਆਂ ਨੂੰ ਸਵੱਛਤਾ ਮੁਹਿੰਮ ਸੰਬੰਧੀ ਪੋਸਟਰ ਵੰਡੇ Read More »

ਪਰਮੋਸ਼ਨਾ ਨਾ ਕਰਨ ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਜਲਦ ਕਰੇਗੀ ਡੀ ਪੀ ਆਈ ਦਫਤਰ ਤੇ ਸਿੱਖਿਆ ਮੰਤਰੀ ਦਾ ਘੇਰਾਓ

* ਪਰਮੋਸ਼ਨਾ ਨਾ ਕਰਨ ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਜਲਦ ਕਰੇਗੀ ਡੀ ਪੀ ਆਈ ਦਫਤਰ ਤੇ ਸਿੱਖਿਆ ਮੰਤਰੀ ਦਾ ਘੇਰਾਓ02 ਅਗਸਤ ਨੂੰ ਜਿਲਾ ਸਿੱਖਿਆ ਅਫਸਰਾਂ ਰਾਹੀ ਸਿੱਖਿਆ ਮੰਤਰੀ ਨੂੰ ਭੇਜੇ ਜਾਣਗੇ ਮੰਗ ਪੱਤਰ * ਮਾਸਟਰ ਕੇਡਰ ਯੂਨੀਅਨ ਪੰਜਾਬ ਜਿਲਾ ਇਕਾਈ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਅਤੇ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਭੱਰਵਾਲ ਨੇ ਪ੍ਰੈਸ ਨੂੰ

ਪਰਮੋਸ਼ਨਾ ਨਾ ਕਰਨ ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਜਲਦ ਕਰੇਗੀ ਡੀ ਪੀ ਆਈ ਦਫਤਰ ਤੇ ਸਿੱਖਿਆ ਮੰਤਰੀ ਦਾ ਘੇਰਾਓ Read More »

ਰਾਜਿੰਦਰ ਸਿੰਘ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਸਮਾਜ ਸੇਵੀ ਕਾਰਜਾਂ ਲਈ ਬਿਹਤਰੀਨ ਸਮਾਜ ਸੇਵੀ ਵੱਜੋਂ ਸਨਮਾਨਿਤ ਕੀਤਾ

ਰਾਜਿੰਦਰ ਸਿੰਘ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਸਮਾਜ ਸੇਵੀ ਕਾਰਜਾਂ ਲਈ ਬਿਹਤਰੀਨ ਸਮਾਜ ਸੇਵੀ ਵੱਜੋਂ ਸਨਮਾਨਿਤ ਕੀਤਾਪਰਿਵਾਰਕ ਸਾਂਝ ਵਧਾਉਣ, ਨੈਸ਼ਨਲ ਮੈਂਬਰਸ਼ਿਪ ਕਾਨਫਰੰਸ ਵਿੱਚ ਸ਼ਾਮਲ ਹੋਣ, ਅੰਗਦਾਨ ਮੁਹਿੰਮ ਲਈ ਰੈਲੀ ਆਯੋਜਿਤ ਕਰਨ, ਨੌਜਵਾਨਾਂ ਨੂੰ ਖੇਡਾਂ ਅਤੇ ਸਹਿ-ਵਿੱਦਿਅਕ ਕਿਰਿਆਵਾਂ ਲਈ ਉਤਸ਼ਾਹਿਤ ਕਰਨ ਅਤੇ ਕੈਂਸਰ ਜਾਗਰੂਕਤਾ ਸੈਮੀਨਾਰ ਆਯੋਜਿਤ ਕਰਨ ਲਈ ਵਿਸ਼ੇਸ਼ ਸਨਮਾਨ ਮਿਲਿਆਰਾਜਪੁਰਾ 29 ਜੁਲਾਈ (

ਰਾਜਿੰਦਰ ਸਿੰਘ ਚਾਨੀ ਨੂੰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਵੱਲੋਂ ਸਮਾਜ ਸੇਵੀ ਕਾਰਜਾਂ ਲਈ ਬਿਹਤਰੀਨ ਸਮਾਜ ਸੇਵੀ ਵੱਜੋਂ ਸਨਮਾਨਿਤ ਕੀਤਾ Read More »

ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਨੇ ਸੰਭਾਲਿਆ ਆਪਣਾ ਅਹੁਦਾ-ਡਿਪਟੀ ਡੀਈਓ ਸੈਕੰਡਰੀ

ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਨੇ ਸੰਭਾਲਿਆ ਆਪਣਾ ਅਹੁਦਾ-ਡਿਪਟੀ ਡੀਈਓ ਸੈਕੰਡਰੀਮੁਹਾਲੀ ਮਿਤੀ 27 ਜੁਲਾਈ ()ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੱਲ੍ਹ ਕੀਤੇ ਗਏ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲਿਆਂ ਵਿੱਚ ਇੱਥੇ ਜ਼ਿਲ੍ਹਾ ਮੋਹਾਲੀ ਵਿਖੇ ਅੱਜ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਵੱਲੋਂ ਅਹੁਦਾ ਸੰਭਾਲਿਆ ਲਿਆ ਗਿਆ ਹੈ। ਜ਼ਿਕਰਯੋਗ ਹੈ ਉਹ ਪਹਿਲਾਂ ਵੀ ਇੱਥੇ ਇਸ ਅਹੁਦੇ ਤੇ ਸੇਵਾ

ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਨੇ ਸੰਭਾਲਿਆ ਆਪਣਾ ਅਹੁਦਾ-ਡਿਪਟੀ ਡੀਈਓ ਸੈਕੰਡਰੀ Read More »

ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਮਨਾਇਆ ਗਿਆ ਬੈਗ ਫਰੀ ਡੇ ਵਿਦਿਆਰਥੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ

ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਮਨਾਇਆ ਗਿਆ ਬੈਗ ਫਰੀ ਡੇ ਵਿਦਿਆਰਥੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ -ਬੀਪੀਈਓ ਪ੍ਰਮੋਦ ਕੁਮਾਰ ਵਿਦਿਆਰਥੀਆਂ ਨੇ ਕੀਤੀਆਂ ਮਨੋਰੰਜਕ ਗਤੀਵਿਧੀਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਸੇਨੂੰ ਦੁੱਗਲ ਦੀ ਪ੍ਰੇਰਨਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਦੀ ਅਗਵਾਈ ਅਤੇ ਬੀਪੀਈਓ ਪ੍ਰਮੋਦ ਕੁਮਾਰ ਦੀ ਦੇਖਰੇਖ ਹੇਠ ਬਲਾਕ ਫਾਜ਼ਿਲਕਾ 2 ਦੇ

ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਮਨਾਇਆ ਗਿਆ ਬੈਗ ਫਰੀ ਡੇ ਵਿਦਿਆਰਥੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ Read More »

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦਾ ਜ਼ਿਲ੍ਹਾ ਇਜਲਾਸ ਸਰਵਸੰਮਤੀ ਨਾਲ ਹੋਇਆ ਸੰਪੰਨ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦਾ ਜ਼ਿਲ੍ਹਾ ਇਜਲਾਸ ਸਰਵਸੰਮਤੀ ਨਾਲ ਹੋਇਆ ਸੰਪੰਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਜ਼ਿਲ੍ਹਾ ਚੋਣ ਇਜਲਾਸ ਸਥਾਨਕ ਵਿਰਸਾ ਵਿਹਾਰ ਵਿਖੇ ਲਗਭਗ 225 ਡੈਲੀਗੇਟਾਂ ਦੀ ਹਾਜ਼ਰੀ ਵਿੱਚ ਸਫਲਤਾ ਪੂਰਵਕ ਸਰਵਸੰਮਤੀ ਨਾਲ ਕਰਵਾਇਆ ਗਿਆ। ਇਜਲਾਸ ਵਿੱਚ ਜਥੇਬੰਦੀ ਦੇ ਬਾਣੀ ਪ੍ਰਧਾਨ ਤੇ ਜਨਮਦਾਤਾ ਮੇਹਰੂਮ ਮਾਸਟਰ ਦਾਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ, ਪਹਿਲੇ ਜ਼ਿਲ੍ਹਾ ਪ੍ਰਧਾਨ ਸਾਥੀ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦਾ ਜ਼ਿਲ੍ਹਾ ਇਜਲਾਸ ਸਰਵਸੰਮਤੀ ਨਾਲ ਹੋਇਆ ਸੰਪੰਨ Read More »

ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫਦ ਬੱਚਿਆਂ ਦੀਆਂ ਵਰਦੀਆਂ ਦੇ ਸੰਬੰਧ ਵਿੱਚ ਏਡੀਸੀ (ਵਿਕਾਸ)ਪਟਿਆਲਾ ਨੂੰ ਮਿਲਿਆ*

*ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫਦ ਬੱਚਿਆਂ ਦੀਆਂ ਵਰਦੀਆਂ ਦੇ ਸੰਬੰਧ ਵਿੱਚ ਏਡੀਸੀ (ਵਿਕਾਸ)ਪਟਿਆਲਾ ਨੂੰ ਮਿਲਿਆ* ਪਟਿਆਲਾ ) *ਬੱਚਿਆਂ ਦੀਆਂ ਵਰਦੀਆਂ ਖਰੀਦਣ ਸਬੰਧੀ ਆ ਰਹੀ ਆ ਮੁਸ਼ਕਿਲਾਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਦੀ ਅਗਵਾਈ ਵਿੱਚ ਏਡੀਸੀ ਪਟਿਆਲਾ (ਵਿਕਾਸ) ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਦਿੰਦੇ ਹੋਏ ਦੱਸਿਆ

ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫਦ ਬੱਚਿਆਂ ਦੀਆਂ ਵਰਦੀਆਂ ਦੇ ਸੰਬੰਧ ਵਿੱਚ ਏਡੀਸੀ (ਵਿਕਾਸ)ਪਟਿਆਲਾ ਨੂੰ ਮਿਲਿਆ* Read More »

ਬਦਲੀਆਂ ਦੇ ਨਾਲ ਗੁਲਦਸਤਿਆਂ ਦਾ ਮੌਸਮ ਵੀ ਰਹੇਗਾ ਭਾਰੂ?

ਬਦਲੀਆਂ ਦੇ ਨਾਲ ਗੁਲਦਸਤਿਆਂ ਦਾ ਮੌਸਮ ਵੀ ਰਹੇਗਾ ਭਾਰੂ?ਚੋਣਾਂ ਖਤਮ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸ਼ੋਸ਼ਲ ਮੀਡੀਆ ‘ਤੇ ਅਫਸਰਾਂ ਨੂੰ ਵਧਾਈਆਂ ਦੇਣ ਦਾ ਦੌਰ ਵੀ ਚਲ ਪਿਆ ਹੈ। ਆਪਣੇ ਅਧਿਕਾਰੀਆਂ ਨੂੰ ਆਕਾ ਮੰਨਦਿਆਂ ਖੁਸ਼ ਕਰਨ ਲਈ ਸਿੱਖਿਆ

ਬਦਲੀਆਂ ਦੇ ਨਾਲ ਗੁਲਦਸਤਿਆਂ ਦਾ ਮੌਸਮ ਵੀ ਰਹੇਗਾ ਭਾਰੂ? Read More »

Scroll to Top