ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ ਬਿਨਾਂ ਵਿਦਿਆਰਥੀਆਂ ਦੀ ਗਿਣਤੀ ਜਾਣਿਆ ਨਵੀਂ ਪੋਸਟਾਂ ਦੇਣ ਨਾਲ ਸੀਨੀਅਰ ਨੂੰ ਪਾਈਆ ਭਾਜੜਾਂ -ਅਮਨ ਸ਼ਰਮਾ
ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ ਬਿਨਾਂ ਵਿਦਿਆਰਥੀਆਂ ਦੀ ਗਿਣਤੀ ਜਾਣਿਆ ਨਵੀਂ ਪੋਸਟਾਂ ਦੇਣ ਨਾਲ ਸੀਨੀਅਰ ਨੂੰ ਪਾਈਆ ਭਾਜੜਾਂ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਈ ਮੀਟਿੰਗ ਕਲ੍ਹ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੀ ਗਿਣਤੀ ਜਾਣਨ ਤੋਂ ਬਿਨਾਂ ਸਕੂਲਾਂ ਨੂੰ ਨਵੀਆਂ ਪੋਸਟਾਂ ਦੇਣ ਤੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ […]