ਦਸਹਿਰੇ ਮੌਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਫੂਕਿਆ ਜਾਵੇਗਾ ਤਿੰਨ ਮੂੰਹਾਂ ਆਦਮ-ਕੱਦ ਪੁਤਲਾ**

*ਦਸਹਿਰੇ ਮੌਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਫੂਕਿਆ ਜਾਵੇਗਾ ਤਿੰਨ ਮੂੰਹਾਂ ਆਦਮ-ਕੱਦ ਪੁਤਲਾ**ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਤੋਂ ਮੁਨਕਰ ਸਿਖਿਆ ਮੰਤਰੀ ਖਿਲਾਫ਼ ਡੀ.ਟੀ.ਐੱਫ. ਵੱਲੋਂ ਸੰਘਰਸ਼ ਦਾ ਐਲਾਨ*10 ਅਕਤੂਬਰ 2024ਸਿੱਖਿਆ ਵਿਚ ਕ੍ਰਾਂਤੀ ਲੈ ਕੇ ਆਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੁੱਝ ਅਹਿਮ ਵਿਭਾਗੀ ਮਾਮਲੇ ਭਰੋਸੇ […]

ਦਸਹਿਰੇ ਮੌਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਫੂਕਿਆ ਜਾਵੇਗਾ ਤਿੰਨ ਮੂੰਹਾਂ ਆਦਮ-ਕੱਦ ਪੁਤਲਾ** Read More »

ਬਲਾਕ ਖੰਨਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜਡਿਪਟੀ ਡੀ ਈ ਓ ਮਨੋਜ ਕੁਮਾਰ ਨੇ ਰਿਬਨ ਕੱਟ ਕੇ ਕਰਵਾਈ ਸ਼ੁਰੂਆਤ

ਬਲਾਕ ਖੰਨਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜਡਿਪਟੀ ਡੀ ਈ ਓ ਮਨੋਜ ਕੁਮਾਰ ਨੇ ਰਿਬਨ ਕੱਟ ਕੇ ਕਰਵਾਈ ਸ਼ੁਰੂਆਤ ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ ਬੀਪੀਈਓ ਰਣਜੋਧ ਸਿੰਘ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ

ਬਲਾਕ ਖੰਨਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜਡਿਪਟੀ ਡੀ ਈ ਓ ਮਨੋਜ ਕੁਮਾਰ ਨੇ ਰਿਬਨ ਕੱਟ ਕੇ ਕਰਵਾਈ ਸ਼ੁਰੂਆਤ Read More »

ਪੰਚਾਇਤੀ ਚੋਣਾਂ ਦੀ ਰਿਹਾਸਲ ਦੁਸਹਿਰੇ ਵਾਲੇ ਦਿਨ ਨਾ ਰੱਖਣ ਲਈ ਡੀ ਟੀ ਐੱਫ ਦਾ ਵਫਦ ਡੀ ਸੀ ਫਾਜ਼ਿਲਕਾ ਨੂੰ ਮਿਲਿਆ।**

*ਪੰਚਾਇਤੀ ਚੋਣਾਂ ਦੀ ਰਿਹਾਸਲ ਦੁਸਹਿਰੇ ਵਾਲੇ ਦਿਨ ਨਾ ਰੱਖਣ ਲਈ ਡੀ ਟੀ ਐੱਫ ਦਾ ਵਫਦ ਡੀ ਸੀ ਫਾਜ਼ਿਲਕਾ ਨੂੰ ਮਿਲਿਆ।**ਏ.ਡੀ. ਸੀ. ਵਿਕਾਸ ਵੱਲੋਂ ਰਿਹਾਸਲ ਦੀ ਤਾਰੀਖ ਬਦਲਣ ਦਾ ਦਿੱਤਾ ਗਿਆ ਭਰੋਸਾ।*ਅੱਜ ਡੀ ਟੀ ਐੱਫ ਵੱਲੋਂ ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਮੁਲਾਕਾਤ ਕੀਤੀ ਗਈ। ਜਥੇਬੰਦੀ ਵੱਲੋਂ ਲੋਕਾਂ ਦੀਆਂ ਭਾਵਨਾਵਾਂ

ਪੰਚਾਇਤੀ ਚੋਣਾਂ ਦੀ ਰਿਹਾਸਲ ਦੁਸਹਿਰੇ ਵਾਲੇ ਦਿਨ ਨਾ ਰੱਖਣ ਲਈ ਡੀ ਟੀ ਐੱਫ ਦਾ ਵਫਦ ਡੀ ਸੀ ਫਾਜ਼ਿਲਕਾ ਨੂੰ ਮਿਲਿਆ।** Read More »

ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਹੋਣ ਕਾਰਨ ਮਾਪੇ ਅਧਿਆਪਕ ਮਿਲਣੀ ਅਤੇ ਬੋਰਡ ਫੀਸ ਦੀ ਮਿਤੀ ਅਗੇ ਪਾਉਣ ਦੀ ਮੰਗ: ਢਿੱਲੋ

ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਹੋਣ ਕਾਰਨ ਮਾਪੇ ਅਧਿਆਪਕ ਮਿਲਣੀ ਅਤੇ ਬੋਰਡ ਫੀਸ ਦੀ ਮਿਤੀ ਅਗੇ ਪਾਉਣ ਦੀ ਮੰਗ: ਢਿੱਲੋ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ

ਪੰਚਾਇਤੀ ਚੋਣਾਂ ਵਿੱਚ ਡਿਊਟੀਆਂ ਹੋਣ ਕਾਰਨ ਮਾਪੇ ਅਧਿਆਪਕ ਮਿਲਣੀ ਅਤੇ ਬੋਰਡ ਫੀਸ ਦੀ ਮਿਤੀ ਅਗੇ ਪਾਉਣ ਦੀ ਮੰਗ: ਢਿੱਲੋ Read More »

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਦੇ ਮੁਕਾਬਲੇ ਜਾਰੀਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਦੇ ਮੁਕਾਬਲੇ ਜਾਰੀ ਲੜਕਿਆਂ ਦੇ ਅੰਡਰ-17 ਅਤੇ ਅੰਡਰ -19 ਤਹਿਤ ਵੱਖ-ਵੱਖ ਭਾਰ ਵਰਗਾਂ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਹੋਏ ਸਕੂਲਾਂ ਵਿੱਚੋਂ ਨੌਜਵਾਨ ਬਾਸਕਟਬਾਲ ਵਿਦਿਆਰਥੀ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ: ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਪਟਿਆਲਾ 9 ਅਕਤੂਬਰ ( ) ਦਫਤਰ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਸਪੋਰਟਸ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਦੇ ਮੁਕਾਬਲੇ ਜਾਰੀਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ Read More »

ਪੰਚਾਇਤ ਚੋਣਾਂ ਵਿੱਚ ਤਾਇਨਾਤ ਸਟਾਫ਼ ਨੂੰ 16 ਅਕਤੂਬਰ ਦੀ ਛੁੱਟੀ ਕਰਨ ਦੀ ਮੰਗ*

**ਪੰਚਾਇਤ ਚੋਣਾਂ ਵਿੱਚ ਤਾਇਨਾਤ ਸਟਾਫ਼ ਨੂੰ 16 ਅਕਤੂਬਰ ਦੀ ਛੁੱਟੀ ਕਰਨ ਦੀ ਮੰਗ****ਆਰ ਓ:01ਸਰਕਾਰੀ ਪ੍ਰਾ.ਸਕੂਲ ਮਿੱਠੜਾ ‘ਤੇ ਲਗਾਏ ਦੋਸ਼ਾਂ ਦੀ ਕੀਤੀ ਸਖ਼ਤ ਨਿਖੇਧੀ**ਜਲੰਧਰ:09 ਅਕਤੂਬਰ( )ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਮੁੱਖ ਦਫ਼ਤਰ:1406-22 ਬੀ, ਚੰਡੀਗੜ੍ਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਕਾਰਜਕਾਰੀ ਜਨਰਲ ਸਕੱਤਰ ਪ੍ਰੇਮ ਖਲਵਾੜਾ,ਵਿੱਤ ਸਕੱਤਰ ਅਕਲ ਚੰਦ ਸਿੰਘ, ਪ੍ਰੈੱਸ ਸਕੱਤਰ ਪਰਨਾਮ ਸਿੰਘ ਸੈਣੀ ਪ.ਸ.ਸ.ਫ.ਦੇ ਸੂਬਾ

ਪੰਚਾਇਤ ਚੋਣਾਂ ਵਿੱਚ ਤਾਇਨਾਤ ਸਟਾਫ਼ ਨੂੰ 16 ਅਕਤੂਬਰ ਦੀ ਛੁੱਟੀ ਕਰਨ ਦੀ ਮੰਗ* Read More »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੀ ਟੀ ਐਮ ਅੱਗੇ ਪਾਉਣ ਦੀ ਮੰਗ।*

*ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੀ ਟੀ ਐਮ ਅੱਗੇ ਪਾਉਣ ਦੀ ਮੰਗ।**ਅਧਿਆਪਕਾਂ ਨੂੰ ਸਿਲੇਬਸ ਮੁਤਾਬਿਕ ਪੜ੍ਹਾਈ ਕਰਾਉਣ ਦਿੱਤੀ ਜਾਵੇ ਤੇ ਅੰਕੜਿਆਂ ਦਾ ਫ਼ਰਜ਼ੀਵਾੜਾ ਬੰਦ ਕੀਤਾ ਜਾਵੇ:- ਸੁਖਵਿੰਦਰ ਸਿੰਘ ਚਾਹਲ।*ਜਲੰਧਰ: 09 ਅਕਤੂਬਰ ( )”*ਭੰਡਾ ਭੰਡਾਰੀਆ ਕਿੰਨਾ ਕੂ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ** ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਦਾ ਆਲਮ ਨਿਰਾਲਾ ਹੀ ਹੈ, ਇੱਕ ਸਿੱਖਿਆ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੀ ਟੀ ਐਮ ਅੱਗੇ ਪਾਉਣ ਦੀ ਮੰਗ।* Read More »

ਸੰਵੇਦਨਸ਼ੀਲ ਬੂਥਾਂ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਗਿਣਤੀ ਕਰਵਾਉਣ ਦੀ ਮੰਗਹਿੰਸਾ ਦੀਆਂ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਤੇ ਸਹਿਮ -ਮਾਸਟਰ ਕੇਡਰ ਯੂਨੀਅਨ

ਸੰਵੇਦਨਸ਼ੀਲ ਬੂਥਾਂ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਗਿਣਤੀ ਕਰਵਾਉਣ ਦੀ ਮੰਗਹਿੰਸਾ ਦੀਆਂ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਤੇ ਸਹਿਮ -ਮਾਸਟਰ ਕੇਡਰ ਯੂਨੀਅਨ ਫਾਜਿਲਕਾ ਮਾਸਟਰ ਕੇਡਰ ਯੂਨੀਅਨ ਇਕਾਈ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਆਗੂਆਂ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ

ਸੰਵੇਦਨਸ਼ੀਲ ਬੂਥਾਂ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਗਿਣਤੀ ਕਰਵਾਉਣ ਦੀ ਮੰਗਹਿੰਸਾ ਦੀਆਂ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਤੇ ਸਹਿਮ -ਮਾਸਟਰ ਕੇਡਰ ਯੂਨੀਅਨ Read More »

ਈਟੀਯੂ (ਰਜਿ) ਪੰਜਾਬ ਜਲਦੀ ਹੀ ਸੂਬਾ ਪੱਧਰੀ ਮੀੰਟਿਗ ਕਰਕੇ ਅਧਿਆਪਕ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ – ਪਨੂੰ , ਲਹੌਰੀਆ

ਈਟੀਯੂ (ਰਜਿ) ਪੰਜਾਬ ਜਲਦੀ ਹੀ ਸੂਬਾ ਪੱਧਰੀ ਮੀੰਟਿਗ ਕਰਕੇ ਅਧਿਆਪਕ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ – ਪਨੂੰ , ਲਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਦੇ ਐਲੀਮੈਟਰੀ ਅਧਿਆਪਕਾਂ ਨੂੰ ਸਮੁੱਚੇ ਮੁਲਾਜਮ ਵਰਗ ਨੂੰ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਵੱਡੀ

ਈਟੀਯੂ (ਰਜਿ) ਪੰਜਾਬ ਜਲਦੀ ਹੀ ਸੂਬਾ ਪੱਧਰੀ ਮੀੰਟਿਗ ਕਰਕੇ ਅਧਿਆਪਕ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ – ਪਨੂੰ , ਲਹੌਰੀਆ Read More »

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬਲਾਕ ਖੂਈਆਂ ਸਰਵਰ ਦੇ 30 ਹੋਣਹਾਰ ਅਧਿਆਪਕਾਂ ਦਾ ਕੀਤਾ ਸਨਮਾਨ

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬਲਾਕ ਖੂਈਆਂ ਸਰਵਰ ਦੇ 30 ਹੋਣਹਾਰ ਅਧਿਆਪਕਾਂ ਦਾ ਕੀਤਾ ਸਨਮਾਨ ਮਿਹਨਤੀ ਅਤੇ ਸਮੱਰਪਿਤ ਅਧਿਆਪਕ ਨੇ ਬਲਾਕ ਦਾ ਮਾਣ -ਬੀਪੀਈਓ ਸਤੀਸ਼ ਮਿਗਲਾਨੀ ਬੀਪੀਈਓ ਸਤੀਸ਼ ਮਿਗਲਾਨੀ ਦੁਆਰਾ ਨਿਵੇਕਲੀ ਪਹਿਲ ਕਰਦਿਆਂ ਬਲਾਕ ਖੂਈਆਂ ਸਰਵਰ ਦੇ 30 ਹੋਣਹਾਰ ਅਧਿਆਪਕਾਂ ਨੂੰ ਵਧੀਆ ਸੇਵਾਵਾਂ ਬਦਲੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਬਲਾਕ ਖੂਈਆਂ ਸਰਵਰ ਦੇ 30 ਹੋਣਹਾਰ ਅਧਿਆਪਕਾਂ ਦਾ ਕੀਤਾ ਸਨਮਾਨ Read More »

Scroll to Top