ਸਰਵ (ਸਮੱਗਰਾ) ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ, ਪੰਜਾਬ ਦੀ 4 ਦਸੰਬਰ ਤੋਂ ਚਲ ਰਹੀ ਕਲਮ ਛੋੜ ਹੜਤਾਲ ਦੀ ਅਤੇ 1158 ਸਹਾਇਕ ਪ੍ਰੋਫੈਸਰ ਦੇ ਸੰਘਰਸ਼ ਦੀ ਹਮਾਇਤਪੀ.ਟੀ.ਆਈ.ਅਤੇ ਏ.ਸੀ.ਟੀ.ਅਧਿਆਪਕਾਂ ਦੀ ਗਰੇਡ ਪੇ ਘਟਾਉਣ ਅਤੇ ਰਿਕਵਰੀ ਦੇ ਹੁਕਮਾਂ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਜੀਟੀਯੂ (ਵਿਗਿਆਨਿਕ)
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਦੀ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਸਰਵ (ਸਮੱਗਰਾ) ਸਿੱਖਿਆ ਅਭਿਆਨ /ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ, ਪੰਜਾਬ ਦੀ 4 ਦਸੰਬਰ ਤੋਂ ਚਲ ਰਹੀ ਕਲਮ ਛੋੜ ਹੜਤਾਲ ਦੀ ਹਮਾਇਤ ਕੀਤੀ ਗਈ ਅਤੇ 1158 ਸਹਾਇਕ ਪ੍ਰੋਫੈਸਰ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ।ਪੀ.ਟੀ.ਆਈ.ਅਤੇ ਏ.ਸੀ.ਟੀ.ਅਧਿਆਪਕਾਂ ਦੀ ਗਰੇਡ ਪੇ […]