ਬਿਨਾਂ ਕਿਸੇ ਗ੍ਰਾਂਟ ਦੇ ਦੇਸੀ ਘਿਓ ਦਾ ਹਲਵਾ ਦੇਣ ਦੇ ਤੁਗਲਕੀ ਫੁਰਮਾਨ ਅਧਿਆਪਕਾਂ ਉਤੇ ਨਾਜ਼ਾਇਜ਼ ਬੋਝ : ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ
ਬਿਨਾਂ ਕਿਸੇ ਗ੍ਰਾਂਟ ਦੇ ਦੇਸੀ ਘਿਓ ਦਾ ਹਲਵਾ ਦੇਣ ਦੇ ਤੁਗਲਕੀ ਫੁਰਮਾਨ ਅਧਿਆਪਕਾਂ ਉਤੇ ਨਾਜ਼ਾਇਜ਼ ਬੋਝ : ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ 1000 ਰੁਪਏ ਕਿਲੋ ਦੇ ਕਰੀਬ ਮਿਲ ਰਿਹਾ ਹੈ ਪਿੰਡਾਂ ਵਿੱਚ ਦੇਸੀ ਘਿਓ () : ਜਨਵਰੀ ਮਹੀਨੇ ਵਿੱਚ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਕੀਤੇ ਗਏ ਨਵੇਂ ਮਿਡ-ਡੇ- ਮੀਲ ਮੀਨੂ ਵਿੱਚ ਦੇਸੀ ਘਿਓ ਦੇ ਹਲਵੇ ਨੇ […]