ਕੌਮੀ ਕਲਾ ਉਤਸਵ ਦੇ ਨਾਟਕ ਅਤੇ ਸਟੋਰੀ ਟੈਲਿੰਗ ਮੁਕਾਬਲਿਆਂ ਵਿੱਚ ਪੰਜਾਬ ਦੇ ਸਕੂਲਾਂ ਦੀਆਂ ਕੁੜੀਆਂ ਨੇ ਰੰਗ ਬੰਨ੍ਹਿਆ
ਕੌਮੀ ਕਲਾ ਉਤਸਵ ਦੇ ਨਾਟਕ ਅਤੇ ਸਟੋਰੀ ਟੈਲਿੰਗ ਮੁਕਾਬਲਿਆਂ ਵਿੱਚ ਪੰਜਾਬ ਦੇ ਸਕੂਲਾਂ ਦੀਆਂ ਕੁੜੀਆਂ ਨੇ ਰੰਗ ਬੰਨ੍ਹਿਆ ਨਾਟਕ ਵਿੱਚ ਕੁੜੀਆਂ ਨੇ ਪਹਿਲਾ ਸਥਾਨ ਅਤੇ ਕਹਾਣੀ ਵਾਚਣ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਚਮਕਾਇਆਮੋਹਾਲੀ 15 ਜਨਵਰੀ ( )ਕੌਮੀ ਪੱਧਰ ਤੇ ਹੋਏ ਕਲਾ ਉਤਸਵ ਦੇ ਨਾਟਕ ਅਤੇ ਕਹਾਣੀ ਵਾਚਣ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਕੁੜੀਆਂ […]