ਸਿੱਖਿਆ ਵਿਭਾਗ ਨੇ ਪਦਉੱਨਤ ਹੋਏ ਲੈਕਚਰਾਰਾਂ ਨੂੰ ਤਰੱਕੀ ਛੱਡਣ ਲਈ ਕੀਤਾ ਸੀ ਮਜਬੂਰ ,ਲੈਕਚਰਾਰ ਡੀ ਬਾਰ ਨਹੀਂ ਵਿਭਾਗ ਡੀ ਬਾਰ ਹੋਇਆ ਢਿੱਲੋ
ਸਿੱਖਿਆ ਵਿਭਾਗ ਨੇ ਪਦਉੱਨਤ ਹੋਏ ਲੈਕਚਰਾਰਾਂ ਨੂੰ ਤਰੱਕੀ ਛੱਡਣ ਲਈ ਕੀਤਾ ਸੀ ਮਜਬੂਰ ,ਲੈਕਚਰਾਰ ਡੀ ਬਾਰ ਨਹੀਂ ਵਿਭਾਗ ਡੀ ਬਾਰ ਹੋਇਆ ਢਿੱਲੋ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਮਾਸਟਰ ਕੇਡਰ […]