ਪੇਂਅ ਕਮਿਸ਼ਨ ਤਰੁਟੀਆਂ, ਪੁਰਾਣੀ ਪੈਨਸ਼ਨ, ਪੇਡੂ,ਬਾਰਡਰ ਭੱਤਾ, ਹੈਂਡੀਕੈਂਪਡ ਭੱਤਾ, ਡੀ.ਏ ਤੇ ਹੋਰ ਵਿੱਤੀ ਮੰਗਾਂ ਲਾਗੂ ਕਰਵਾਉਣ ਲਈ ਈਟੀਯੂ (ਰਜਿ) ਵੱਲੋਂ ਸੰਘਰਸ਼ ਜਾਰੀ ਰਹੇਗਾ – ਲਾਹੌਰੀਆ
ਪੇਂਅ ਕਮਿਸ਼ਨ ਤਰੁਟੀਆਂ, ਪੁਰਾਣੀ ਪੈਨਸ਼ਨ, ਪੇਡੂ,ਬਾਰਡਰ ਭੱਤਾ, ਹੈਂਡੀਕੈਂਪਡ ਭੱਤਾ, ਡੀ.ਏ ਤੇ ਹੋਰ ਵਿੱਤੀ ਮੰਗਾਂ ਲਾਗੂ ਕਰਵਾਉਣ ਲਈ ਈਟੀਯੂ (ਰਜਿ) ਵੱਲੋਂ ਸੰਘਰਸ਼ ਜਾਰੀ ਰਹੇਗਾ – ਲਾਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆਂ ਕਿ ਨਵੀਆਂ ਪੇਂਅ ਕਮਿਸ਼ਨ ਤਰੁਟੀਆ ਦੂਰ ਕਰਾਉੱਣ/ ਪੁਰਾਣੀ ਪੈਨਸ਼ਨ ਪੂਰੀ ਤਰਾਂ ਲਾਗੂ […]