ਪੇਂਡੂ ਭੱਤਾ,ਬਕਾਇਆ ਡੀ ਏ ਕਿਸ਼ਤਾਂ ਅਤੇ 4-9-14 ਏ ਸੀ ਪੀ ਲਾਭ ਤੁਰੰਤ ਬਹਾਲ ਕਰੇ ਪੰਜਾਬ ਸਰਕਾਰ…….ਦਿਲਬਾਗ, ਅਮਨਦੀਪ, ਭਗਵੰਤ,ਨਰਦੇਵ
ਪੇਂਡੂ ਭੱਤਾ,ਬਕਾਇਆ ਡੀ ਏ ਕਿਸ਼ਤਾਂ ਅਤੇ 4-9-14 ਏ ਸੀ ਪੀ ਲਾਭ ਤੁਰੰਤ ਬਹਾਲ ਕਰੇ ਪੰਜਾਬ ਸਰਕਾਰ…….ਦਿਲਬਾਗ, ਅਮਨਦੀਪ, ਭਗਵੰਤ,ਨਰਦੇਵ ਮੁਲਾਜ਼ਮ ਵਰਗ ਦੀਆਂ ਉਮੀਦਾਂ ਤੇ ਖਰੀ ਉਤਰੇ ਪੰਜਾਬ ਸਰਕਾਰ (ਜਲੰਧਰ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰੈੱਸ ਸਕੱਤਰ ਦਿਲਬਾਗ ਸਿੰਘ ਮਹਿਤਪੁਰ, ਅਮਨਦੀਪ ਸਿੰਘ ਭੰਗੂ,ਭਗਵੰਤ ਪ੍ਰਿਤਪਾਲ ਸਿੰਘ […]