ਬਲਾਕ ਪ੍ਰਾਇਮਰੀ ਸਿੱਖਿਆਂ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਦਾ “ਕੋਟਾ” ਵਧਾਇਆ ਜਾਵੇ , ਤਾਂ ਹੀ ਸੂਬੇ ਚ’ ਬੀਪੀਈਓ ਦੀਆਂ ਖਾਲੀ ਪੋਸਟਾਂ ਭਰਨਗੀਆਂ – ਲਾਹੌਰੀਆ
ਬਲਾਕ ਪ੍ਰਾਇਮਰੀ ਸਿੱਖਿਆਂ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਦਾ “ਕੋਟਾ” ਵਧਾਇਆ ਜਾਵੇ , ਤਾਂ ਹੀ ਸੂਬੇ ਚ’ ਬੀਪੀਈਓ ਦੀਆਂ ਖਾਲੀ ਪੋਸਟਾਂ ਭਰਨਗੀਆਂ – ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪੰਜਾਬ ਦੇ ਸਭ ਜਿਲਿ੍ਆਂ ਚ’ ਅਨੇਕਾਂ ਬਲਾਕ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾ ਤੋ ਸਖ਼ਣੇ ਹਨ । ਲਾਹੌਰੀਆ ਨੇ […]