ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਤਿੰਨ ਪਿੰਡਾਂ ਵਿੱਚ 2.62 ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਲੋਕ ਸਮਰਪਿਤ
ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਤਿੰਨ ਪਿੰਡਾਂ ਵਿੱਚ 2.62 ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਲੋਕ ਸਮਰਪਿਤ -ਕਿਹਾ, ਸਰਕਾਰੀ ਸਕੂਲਾਂ ਵਿਚ ਮਿਲ ਰਹੀ ਹੈ ਵਿਸਵ ਪੱਧਰੀ ਸਿੱਖਿਆ-ਪਿੰਡ ਬਕੈਣ ਵਾਲਾ, ਜੰਡਵਾਲਾ ਮੀਰਾ ਸਾਂਗਲਾ ਅਤੇ ਖਿਓਵਾਲੀ ਢਾਬ ਦਾ ਦੌਰਾਫਾਜ਼ਿਲਕਾ 7 ਅਪ੍ਰੈਲ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ […]