Author name: Admin

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਅਤੇ ਪ.ਸ.ਸ.ਫ. (ਵਿਗਿਆਨਕ ) ਵੱਲੋਂ ਨਵੇਂ ਸਾਲ ਦਾ ਕੈਲੰਡਰ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਅਤੇ ਪ.ਸ.ਸ.ਫ. (ਵਿਗਿਆਨਕ ) ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀਮੁਲਾਜ਼ਮਾਂ ਨੂੰ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾਜਲਾਲਾਬਾਦ -ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਵੱਲੋਂ ਸਾਲਾਨਾ ਕੈਲੰਡਰ ਜ਼ਿਲ੍ਹਾ ਆਗੂਆਂ ਵੱਲੋਂ ਜਲਾਲਾਬਾਦ ਦੇ ਸਪੋਰਟਸ ਸਟੇਡੀਅਮ ਵਿਖੇ ਪੰਜਾਬ ਦੇ ਮੁਲਾਜ਼ਮ ਆਗੂਆਂ ਗਗਨਦੀਪ ਸਿੰਘ […]

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਅਤੇ ਪ.ਸ.ਸ.ਫ. (ਵਿਗਿਆਨਕ ) ਵੱਲੋਂ ਨਵੇਂ ਸਾਲ ਦਾ ਕੈਲੰਡਰ Read More »

एसडीएम खन्ना ने हिंदी अध्यापक अनमोल सूद को सम्मानित किया

एसडीएम खन्ना ने हिंदी अध्यापक अनमोल सूद को सम्मानित कियाअनाज मंडी खन्ना में गणतंत्र दिवस समारोह का आयोजन किया गया। जिसमें ध्वजारोहण की रस्म, परेड एवं बच्चों द्वारा विशेष कार्यक्रम प्रस्तुत किये गये। इस समारोह में एसडीएम खन्ना ने स्मार्ट स्कूल कौड़ी के हिंदी अध्यापक अनमोल सूद को शिक्षा के क्षेत्र में विशेष योगदान देने

एसडीएम खन्ना ने हिंदी अध्यापक अनमोल सूद को सम्मानित किया Read More »

31 ਜਨਵਰੀ ਨੂੰ ਵਿੱਤ ਮੰਤਰੀ ਵਲੋਂ ਪੈਨਲ ਮੀਟਿੰਗ ਦਾ ਭਰੋਸਾ

ਰੈਗੂਲਰ ਆਰਡਰ ਜਾਰੀ ਅਤੇ ਪੇ ਅਨਾਮਲੀ ਦੂਰ ਕਰਨ ਦਾ ਭਰੋਸਾ:-ਸ਼ੋਭਿਤ ਭਗਤ 31 ਜਨਵਰੀ ਨੂੰ ਵਿੱਤ ਮੰਤਰੀ ਵਲੋਂ ਪੈਨਲ ਮੀਟਿੰਗ ਦਾ ਭਰੋਸਾ ਰੈਗੂਲਰ ਆਰਡਰ ਜਾਰੀ ਅਤੇ ਪੇ ਅਨਾਮਲੀ ਦੂਰ ਕਰਨ ਦਾ ਭਰੋਸਾ:-ਸ਼ੋਭਿਤ ਭਗਤ ਜਲੰਧਰ -ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਵਲੋਂ 26 ਜਨਵਰੀ ਨੂੰ ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ

31 ਜਨਵਰੀ ਨੂੰ ਵਿੱਤ ਮੰਤਰੀ ਵਲੋਂ ਪੈਨਲ ਮੀਟਿੰਗ ਦਾ ਭਰੋਸਾ Read More »

ਪ.ਸ.ਸ.ਫ.(ਵਿਗਿਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਵਿੱਚ 16 ਫਰਵਰੀ ਦੀ ਕੌਮੀ ਹੜਤਾਲ ਲਈ ਰਣਨੀਤੀ ਉਲੀਕੀ

ਪ.ਸ.ਸ.ਫ.(ਵਿਗਿਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਵਿੱਚ 16 ਫਰਵਰੀ ਦੀ ਕੌਮੀ ਹੜਤਾਲ ਲਈ ਰਣਨੀਤੀ ਉਲੀਕੀ ਨਕੋਦਰਃ ਪੰਜਾਬ ਦੇ ਮੁਲਾਜ਼ਮਾਂ ਦੀ ਪ੍ਰਤੀਨਿਧੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ(ਵਿਗਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਬਠਿੰਡਾ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਐਨ.ਡੀ.ਤਿਵਾੜੀ ਮੋਹਾਲੀ ਨੇ ਚਲਾਈ।ਮੀਟਿੰਗ ਵਿੱਚ ਜਥੇਬੰਦੀ ਦੇ ਸਾਰੇ ਸੂਬਾ

ਪ.ਸ.ਸ.ਫ.(ਵਿਗਿਆਨਿਕ)ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਵਿੱਚ 16 ਫਰਵਰੀ ਦੀ ਕੌਮੀ ਹੜਤਾਲ ਲਈ ਰਣਨੀਤੀ ਉਲੀਕੀ Read More »

ਜ਼ਿਲ੍ਹਾ ਚੋਣ ਅਫ਼ਸਰ ਨੂੰ ਬੂਥ ਲੈਵਲ ਅਫਸਰਾਂ ਨੇ ਚੋਣ ਡਿਊਟੀ ਦੌਰਾਨ ਦਰਪੇਸ਼ ਮੁਸ਼ਕਲਾਂ ਸੰਬੰਧੀ ਸੌਂਪਿਆ ਮੰਗ ਪੱਤਰ

ਜ਼ਿਲ੍ਹਾ ਚੋਣ ਅਫ਼ਸਰ ਨੂੰ ਬੂਥ ਲੈਵਲ ਅਫਸਰਾਂ ਨੇ ਚੋਣ ਡਿਊਟੀ ਦੌਰਾਨ ਦਰਪੇਸ਼ ਮੁਸ਼ਕਲਾਂ ਸੰਬੰਧੀ ਸੌਂਪਿਆ ਮੰਗ ਪੱਤਰ ਅਗਾਮੀ ਐਸ.ਜੀ.ਪੀ.ਸੀ ਚੋਣਾਂ ਲਈ ਜਬਰਨ ਵੋਟਰ ਰਜਿਸਟਰੇਸ਼ਨ ਕਰਨ ਸਬੰਧੀ ਹੁਕਮਾਂ ਦਾ ਡਟਵਾਂ ਵਿਰੋਧ ਵਾਰਡਾਂ ਤੇ ਪਿੰਡਾਂ ਵਿੱਚ ਬੂਥਾਂ ਦੀ ਗ਼ਲਤ ਮੈਪਿੰਗ ਤੇ ਬੇਲੋੜੇ ਪ੍ਰਬੰਧਕੀ ਦਬਾਅ ਕਾਰਨ ਸਮੂਹ ਜ਼ਿਲੇ ਦੇ ਬੀ.ਐਲ.ਓਜ਼ ਪ੍ਰੇਸ਼ਾਨਅੰਮ੍ਰਿਤਸਰ, …..(): ਭਾਰਤੀ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨ,

ਜ਼ਿਲ੍ਹਾ ਚੋਣ ਅਫ਼ਸਰ ਨੂੰ ਬੂਥ ਲੈਵਲ ਅਫਸਰਾਂ ਨੇ ਚੋਣ ਡਿਊਟੀ ਦੌਰਾਨ ਦਰਪੇਸ਼ ਮੁਸ਼ਕਲਾਂ ਸੰਬੰਧੀ ਸੌਂਪਿਆ ਮੰਗ ਪੱਤਰ Read More »

ਸਰਕਾਰ ਜੀ ! ਮੁਲਾਜ਼ਮਾਂ ਦਾ ਕੱਟਿਆਂ ਪੇਂਡੂ ਭੱਤਾ ਤਾਂ ਬਹਾਲ ਕਰੋ – ਪਨੂੰ , ਲਹੌਰੀਆ

ਸਰਕਾਰ ਜੀ ! ਮੁਲਾਜ਼ਮਾਂ ਦਾ ਕੱਟਿਆਂ ਪੇਂਡੂ ਭੱਤਾ ਤਾਂ ਬਹਾਲ ਕਰੋ – ਪਨੂੰ , ਲਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪੰਜਾਬ ਸਰਕਾਰ ਕੋਲੋ ਜੋਰਦਾਰ ਮੰਗ ਕੀਤੀ ਹੈ ਕਿ ਸਰਕਾਰ ਪੰਜਾਬ ਦੇ ਸਮੂਹ ਮੁਲਾਜ਼ਮਾਂ ਦਾ ਪੇਂਡੂ ਭੱਤਾ ਬਹਾਲ ਕਰੇ। ਲਹੌਰੀਆ

ਸਰਕਾਰ ਜੀ ! ਮੁਲਾਜ਼ਮਾਂ ਦਾ ਕੱਟਿਆਂ ਪੇਂਡੂ ਭੱਤਾ ਤਾਂ ਬਹਾਲ ਕਰੋ – ਪਨੂੰ , ਲਹੌਰੀਆ Read More »

ਪੰਜਾਬ ਭਰ ਦੇ ਵਿਧਾਇਕਾਂ ਰਾਹੀਂ ਭੇਜਾਂਗੇ ਵਿੱਤ ਮੰਤਰੀ ਨੂੰ ਮੰਗ ਪੱਤਰ-ਅਸੋਕ ਕੁਮਾਰ ਫਫੜੇ ਭਾਈਕੇ।

ਪੰਜਾਬ ਭਰ ਦੇ ਵਿਧਾਇਕਾਂ ਰਾਹੀਂ ਭੇਜਾਂਗੇ ਵਿੱਤ ਮੰਤਰੀ ਨੂੰ ਮੰਗ ਪੱਤਰ-ਅਸੋਕ ਕੁਮਾਰ ਫਫੜੇ ਭਾਈਕੇ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦਾ ਪੇਂਡੂ ਭੱਤਾ ਤੁਰੰਤ ਜਾਰੀ ਕੀਤਾ ਜਾਵੇ । ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਆਗੂ ਅਸ਼ੋਕ ਫਫੜੇ ਨੇ ਕਿਹਾ ਕਿ

ਪੰਜਾਬ ਭਰ ਦੇ ਵਿਧਾਇਕਾਂ ਰਾਹੀਂ ਭੇਜਾਂਗੇ ਵਿੱਤ ਮੰਤਰੀ ਨੂੰ ਮੰਗ ਪੱਤਰ-ਅਸੋਕ ਕੁਮਾਰ ਫਫੜੇ ਭਾਈਕੇ। Read More »

ਪ.ਸ.ਸ.ਫ. ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਹੋਈ**16 ਫਰਵਰੀ ਦੀ ਕੌਮੀਂ ਹੜਤਾਲ ਦੀ ਸਫਲਤਾ ਲਈ ਉਲੀਕੇ ਪ੍ਰੋਗਰਾਮ

*ਪ.ਸ.ਸ.ਫ. ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਹੋਈ**16 ਫਰਵਰੀ ਦੀ ਕੌਮੀਂ ਹੜਤਾਲ ਦੀ ਸਫਲਤਾ ਲਈ ਉਲੀਕੇ ਪ੍ਰੋਗਰਾਮ *ਜਲੰਧਰ, (22 ਜਨਵਰੀ) ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਇੱਕ ਸੂਬਾ ਪੱਧਰੀ ਵਰਚੁਅਲ ਮੀਟਿੰਗ ਗੂਗਲ ਮੀਟ ਤੇ ਆਨ-ਲਾਈਨ ਹੋਈ। ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੂਬਾ ਅਤੇ ਜ਼ਿਲਿਆਂ

ਪ.ਸ.ਸ.ਫ. ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਹੋਈ**16 ਫਰਵਰੀ ਦੀ ਕੌਮੀਂ ਹੜਤਾਲ ਦੀ ਸਫਲਤਾ ਲਈ ਉਲੀਕੇ ਪ੍ਰੋਗਰਾਮ Read More »

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਿਨਟ ਸਬ ਕਮੇਟੀ ਵੱਲੋਂ ਫੈਸਲਾ ਲੈਣ ਦੇ ਬਾਵਜੂਦ ਵੀ ਦਫਤਰੀ ਕਾਮਿਆ ਦੇ ਮਸਲੇ ਹੱਲ ਨਾ ਹੋਏ:-ਸ਼ੋਭਿਤ ਭਗਤ

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਿਨਟ ਸਬ ਕਮੇਟੀ ਵੱਲੋਂ ਫੈਸਲਾ ਲੈਣ ਦੇ ਬਾਵਜੂਦ ਵੀ ਦਫਤਰੀ ਕਾਮਿਆ ਦੇ ਮਸਲੇ ਹੱਲ ਨਾ ਹੋਏ:-ਸ਼ੋਭਿਤ ਭਗਤ ਰੈਗੂਲਰ ਨਾ ਕਰਨ ਅਤੇ ਤਨਖਾਹ ਕਟੋਤੀ ਬੰਦ ਨਾ ਕਰਨ ਦੇ ਰੋਸ ਵਜੋਂ ਦਫਤਰੀ ਕਾਮਿਆ ਵੱਲੋਂ ਸਘੰਰਸ਼ ਦਾ ਐਲਾਨ 26 ਜਨਵਰੀ ਨੂੰ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਝੰਡਾ ਲਹਿਰਾਉਣ ਵਾਲੇ ਦਿਨ

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਿਨਟ ਸਬ ਕਮੇਟੀ ਵੱਲੋਂ ਫੈਸਲਾ ਲੈਣ ਦੇ ਬਾਵਜੂਦ ਵੀ ਦਫਤਰੀ ਕਾਮਿਆ ਦੇ ਮਸਲੇ ਹੱਲ ਨਾ ਹੋਏ:-ਸ਼ੋਭਿਤ ਭਗਤ Read More »

ਡੀ.ਐਮ.ਐਫ.ਵੱਲੋਂ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੇ ਘਰ ਸਾਹਮਣੇ ਰੋਸ ਰੈਲੀਪੰਜਾਬ ਸਰਕਾਰ ‘ਤੇ ਮੁਲਾਜ਼ਮ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ

ਡੀ.ਐਮ.ਐਫ.ਵੱਲੋਂ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੇ ਘਰ ਸਾਹਮਣੇ ਰੋਸ ਰੈਲੀ ਪੰਜਾਬ ਸਰਕਾਰ ‘ਤੇ ਮੁਲਾਜ਼ਮ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੋਸਅੰਮ੍ਰਿਤਸਰ, 21 ਜਨਵਰੀ…ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਨਿਊ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਦੇ ਘਰ ਸਾਹਮਣੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਭਰ ‘ਚੋਂ ਸੈਂਕੜੇ ਆਸ਼ਾ ਵਰਕਰਾਂ,

ਡੀ.ਐਮ.ਐਫ.ਵੱਲੋਂ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਦੇ ਘਰ ਸਾਹਮਣੇ ਰੋਸ ਰੈਲੀਪੰਜਾਬ ਸਰਕਾਰ ‘ਤੇ ਮੁਲਾਜ਼ਮ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ Read More »

Scroll to Top