ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ(ਫਾਜਿਲਕਾ) ਦੇ ਪੰਜਵੀਂ ਜਮਾਤ ਦੇ ਤਿੰਨ ਹੋਣਹਾਰ ਬੱਚਿਆਂ ਦੀ ਸੇਵਾ ਭਾਰਤੀ ਧਰੁਵ ਛਾਤਰਾਵਾਸ ਚੰਡੀਗੜ੍ਹ ਵਿੱਚ ਹੋਈ ਸਲੈਕਸ਼ਨ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ ਦੇ ਪੰਜਵੀਂ ਜਮਾਤ ਦੇ ਤਿੰਨ ਹੋਣਹਾਰ ਬੱਚਿਆਂ ਦੀ ਸੇਵਾ ਭਾਰਤੀ ਧਰੁਵ ਛਾਤਰਾਵਾਸ ਚੰਡੀਗੜ੍ਹ ਵਿੱਚ ਹੋਈ ਸਲੈਕਸ਼ਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ ਦੇ ਪੰਜਵੀਂ ਜਮਾਤ ਦੇ ਤਿੰਨ ਬੱਚਿਆਂ ਦੁਆਰਾ ਸੇਵਾ ਭਾਰਤੀ ਧਰੁਵ ਛਾਤਰਾਵਾਸ ਚੰਡੀਗੜ੍ਹ ਵਿੱਚ ਦਾਖ਼ਲੇ ਲਈ ਟੈਸਟ ਦਿੱਤਾ ਗਿਆ ਸੀ ਜੋ ਕਿ ਤਿੰਨੋਂ ਹੀ ਵਿਦਿਆਰਥੀਆਂ ਦੁਆਰਾ ਕਲੀਅਰ ਕੀਤਾ ਗਿਆ ਹੈ […]