Author name: Admin

ਚੋਣਾਂ ਵਿੱਚ ਮੁਲਾਜ਼ਮਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫ

ਚੋਣਾਂ ਵਿੱਚ ਮੁਲਾਜ਼ਮਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫਚੋਣਾਂ ਵਿੱਚ ਇਸਤਰੀ ਮੁਲਾਜ਼ਮਾ ਨੂੰ ਪਿਤਰੀ ਹਲਕਿਆਂ ਵਿੱਚ ਲਗਾਉਣ ਦੀ ਮੰਗਗਰਭਵਤੀ, ਅਪੰਗ ਤੇ ਕਰੋਨਿਕ ਬਿਮਾਰੀ ਨਾਲ ਪੀੜਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ-ਡੀ.ਟੀ.ਐਫਸਕੂਲ ਸਿੱਖਿਆ ਵਿਭਾਗ ਵਿੱਚੋਂ ਅਨੁਪਾਤਕ ਚੋਣ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫਅੰਮ੍ਰਿਤਸਰ, 20.04.2024(): ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਆਮ ਚੋਣਾਂ, […]

ਚੋਣਾਂ ਵਿੱਚ ਮੁਲਾਜ਼ਮਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਡਿਊਟੀਆਂ ਲਗਾਈਆਂ ਜਾਣ-ਡੀ.ਟੀ.ਐਫ Read More »

ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਤੁਰੰਤ ਕੀਤੀਆਂ ਜਾਣ- ਜੀਟੀਯੂ ਪੰਜਾਬ ਹਜਾਰਾਂ ਅਧਿਆਪਕ ਤਰੱਕੀਆਂ ਤੋਂ

ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਤੁਰੰਤ ਕੀਤੀਆਂ ਜਾਣ- ਜੀਟੀਯੂ ਪੰਜਾਬ ਹਜਾਰਾਂ ਅਧਿਆਪਕ ਤਰੱਕੀਆਂ ਤੋਂ ਵਾਂਝੇਪਟਿਆਲਾ ( ) ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਦਾ ਨਾਅਰਾ ਲਾ ਕੇ ਸੱਤਾ ਦੀ ਕੁਰਸੀ ਤੇ ਕਾਬਜ਼ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਕਰਨ ਵਿੱਚ ਨਾਕਾਮਯਾਬ ਸਾਬਤ ਹੋਈ ਹੈ।ਜਿਸ ਕਾਰਨ ਸੈਂਕੜੇ ਅਧਿਆਪਕ ਤਰੱਕੀਆਂ ਤੋਂ ਬਿਨਾ

ਪ੍ਰਾਇਮਰੀ ਤੋਂ ਮਾਸਟਰ ਕੇਡਰ ਤਰੱਕੀਆਂ ਤੁਰੰਤ ਕੀਤੀਆਂ ਜਾਣ- ਜੀਟੀਯੂ ਪੰਜਾਬ ਹਜਾਰਾਂ ਅਧਿਆਪਕ ਤਰੱਕੀਆਂ ਤੋਂ Read More »

21ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋ ਰਹੀ ਈਟੀਯੂ (ਰਜਿ) ਦੀ ਸੂਬਾ ਪੱਧਰੀ ਮੀੰਟਿਗ ਵਿੱਚ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ ਈਟੀਯੂ ਪੰਜਾਬ – ਪਨੂੰ , ਲਹੌਰੀਆ

21ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋ ਰਹੀ ਈਟੀਯੂ (ਰਜਿ) ਦੀ ਸੂਬਾ ਪੱਧਰੀ ਮੀੰਟਿਗ ਵਿੱਚ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ ਈਟੀਯੂ ਪੰਜਾਬ – ਪਨੂੰ , ਲਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਦੇ ਐਲੀਮੈਟਰੀ ਅਧਿਆਪਕਾਂ ਨੂੰ ਸਮੁੱਚੇ ਮੁਲਾਜਮ ਵਰਗ ਨੂੰ ਐਲੀਮੈਟਰੀ ਟੀਚਰਜ

21ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋ ਰਹੀ ਈਟੀਯੂ (ਰਜਿ) ਦੀ ਸੂਬਾ ਪੱਧਰੀ ਮੀੰਟਿਗ ਵਿੱਚ ਮੰਗਾਂ ਸਬੰੰਧੀ ਰਣਨੀਤੀ ਉਲੀਕ ਕੇ ਵੱਡੀ ਲਹਿਰ ਪੈਦਾ ਕਰੇਗੀ ਈਟੀਯੂ ਪੰਜਾਬ – ਪਨੂੰ , ਲਹੌਰੀਆ Read More »

ਨਿਯੁਕਤੀ ਪੱਤਰਾਂ ਦੀ ਥਾਂ ਈਟੀਟੀ ਅਧਿਆਪਕਾਂ ਨੂੰ ਡਾਂਗਾਂ ਅਤੇ ਪਰਚਿਆਂ ਨਾਲ ਨਿਵਾਜਿਆ ਸਤੌਜ ਦੇ ਮਹਾਰਾਜੇ ਨੇ

ਨਿਯੁਕਤੀ ਪੱਤਰਾਂ ਦੀ ਥਾਂ ਈਟੀਟੀ ਅਧਿਆਪਕਾਂ ਨੂੰ ਡਾਂਗਾਂ ਅਤੇ ਪਰਚਿਆਂ ਨਾਲ ਨਿਵਾਜਿਆ ਸਤੌਜ ਦੇ ਮਹਾਰਾਜੇ ਨੇ 5994 ਭਰਤੀ ਨੂੰ ਇਕ ਸਾਲ ਤੋਂ ਕੋਰਟ ਵਿਚ ਲਟਕਾਉਣ ਅਤੇ ਆਗੂਆਂ ‘ਤੇ ਪਰਚੇ ਦਰਜ਼ ਕਰਨ ਦੀ ਨਿਖੇਧੀ ਫਾਜ਼ਿਲਕਾ ਸਿੱਖਿਆ ਖੇਤਰ ਵਿਚ ਕ੍ਰਾਂਤੀ ਦੇ ਦਮਗੱਜੇ ਮਾਰਨ ਵਾਲੀ ਮਾਨ ਸਰਕਾਰ ਰੁਜ਼ਗਾਰ ਮੰਗਣ ਵਾਲਿਆਂ ਨੂੰ ਪਹਿਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡਦੇ ਹੋਏ

ਨਿਯੁਕਤੀ ਪੱਤਰਾਂ ਦੀ ਥਾਂ ਈਟੀਟੀ ਅਧਿਆਪਕਾਂ ਨੂੰ ਡਾਂਗਾਂ ਅਤੇ ਪਰਚਿਆਂ ਨਾਲ ਨਿਵਾਜਿਆ ਸਤੌਜ ਦੇ ਮਹਾਰਾਜੇ ਨੇ Read More »

97.24 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜਿਲ੍ਹਾ ਫਾਜਿਲਕਾ ਦਾ ਦਸਵੀਂ ਦਾ ਨਤੀਜਾ

97.24 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜਿਲ੍ਹਾ ਫਾਜਿਲਕਾ ਦਾ ਦਸਵੀਂ ਦਾ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ- ਡੀਈਓ ਸ਼ਿਵਪਾਲ ਗੋਇਲ, ਡਿਪਟੀ ਡੀਈਓ ਪੰਕਜ ਅੰਗੀ ਜਿਲ੍ਹੇ ਦੇ 8 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦਾ ਨਤੀਜਾ 97.24 ਪਾਸ

97.24 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜਿਲ੍ਹਾ ਫਾਜਿਲਕਾ ਦਾ ਦਸਵੀਂ ਦਾ ਨਤੀਜਾ Read More »

ਖ਼ਜ਼ਾਨਿਆਂ ਨੂੰ ਕੀਤੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਰ ਤੋਂ ਰੁਕੀਆਂ

ਖ਼ਜ਼ਾਨਿਆਂ ਨੂੰ ਕੀਤੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਰ ਤੋਂ ਰੁਕੀਆਂ ਪੰਜਾਬ ਦੇ ਖਜ਼ਾਨਾ ਵਿਭਾਗ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਰ ਤੋਂ ਰੋਕ ਲਈਆਂ ਹਨ। 15 ਅਪ੍ਰੈਲ 2024 ਨੂੰ ਖ਼ਜ਼ਾਨੇ ਮਾਰਚ ਮਹੀਨੇ ਦੇ ਤਨਖਾਹ ਬਿੱਲਾਂ ਨੂੰ ਲੱਗੇ ਟੋਕਨ ਅਨੁਸਾਰ ਤਨਖਾਹ ਖ਼ਜ਼ਾਨੇ ਵੱਲੋਂ 16 ਅਪ੍ਰੈਲ ਨੂੰ ਬਿੱਲ ਕਲੀਅਰ ਕਰਕੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖਾਹ ਪਾਉਣੀ ਸੀ,

ਖ਼ਜ਼ਾਨਿਆਂ ਨੂੰ ਕੀਤੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਫਿਰ ਤੋਂ ਰੁਕੀਆਂ Read More »

ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਦਾ ਸੇਵਾ ਮੁਕਤ ਹੋਣ ਸਮੇਂ ਕੀਤਾ ਸਨਮਾਨਿਤ

ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਦਾ ਸੇਵਾ ਮੁਕਤ ਹੋਣ ਸਮੇਂ ਕੀਤਾ ਸਨਮਾਨਿਤ ਨੂਰਮਹਿਲ:16ਅਪ੍ਰੈਲ( ) ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਕਨਵੀਨਰ, ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜੁਆਇੰਟ ਸਕੱਤਰ ਅਤੇ ਪ ਸ ਸ ਫ ਦੇ ਸੂਬਾ ਜੁਆਇੰਟ ਪ੍ਰਚਾਰ ਸਕੱਤਰ ਕੁਲਦੀਪ ਵਾਲੀਆ ਬਿਲਗਾ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰਾਵਾਂ ਖੇਲਾ

ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਦਾ ਸੇਵਾ ਮੁਕਤ ਹੋਣ ਸਮੇਂ ਕੀਤਾ ਸਨਮਾਨਿਤ Read More »

ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ…ਸੇਵਾ ਮੁਕਤੀ ਉਮਰ 65 ਸਾਲ ਕਰਨ ਅਤੇ ਪੈਨਸ਼ਨ ਦੇਣ ਦੀ ਮੰਗ…

ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ… ਸੇਵਾ ਮੁਕਤੀ ਉਮਰ 65 ਸਾਲ ਕਰਨ ਅਤੇ ਪੈਨਸ਼ਨ ਦੇਣ ਦੀ ਮੰਗ… ਅੰਮ੍ਰਿਤਸਰ, 16 ਅਪ੍ਰੈਲ…ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਵੱਡੀ ਉਮਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅਚਾਨਕ ਵਿਭਾਗ ਤੋਂ ਫ਼ਾਰਗ ਕਰਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਸਿਵਲ

ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ…ਸੇਵਾ ਮੁਕਤੀ ਉਮਰ 65 ਸਾਲ ਕਰਨ ਅਤੇ ਪੈਨਸ਼ਨ ਦੇਣ ਦੀ ਮੰਗ… Read More »

ਬੀਮਾਰੀ ਤੇ ਐਕਸੀਡੈਟਾਂ ਨਾਲ ਮੌਤਾਂ ਲਈ ਸਰਮਾਏਦਾਰਾ ਹਕੂਮਤੀ ਪ੍ਰਬੰਧ ਜਿੰਮੇਵਾਰ

ਬੀਮਾਰੀ ਤੇ ਐਕਸੀਡੈਟਾਂ ਨਾਲ ਮੌਤਾਂ ਲਈ ਸਰਮਾਏਦਾਰਾ ਹਕੂਮਤੀ ਪ੍ਰਬੰਧ ਜਿੰਮੇਵਾਰਮੈਡੀਕਲ ਖੋਜ ਕਾਰਜਾਂ ਲਈ ਮ੍ਰਿਤਕ ਦੇਹ ਪ੍ਰਦਾਨੀ ਬੀਬੀ ਹਰਬੰਸ ਕੌਰ ਦਾ ਸਤਿਕਾਰ ਸਮਾਗਮ ਵੱਡੇ ਸੁਨੇਹੇ ਦੇ ਗਿਆ ਹੈਫਗਵਾੜਾ 15 ਅਪ੍ਰੈਲ – ਤਰਕਸ਼ੀਲ ਤੇ ਜਮਹੂਰੀ ਲਹਿਰ ਦੀ ਹਮਦਰਦ ਬੀਬੀ ਹਰਬੰਸ ਕੌਰ ਰਿਟਾਇਰਡ ਟੀਚਰ ਕੈਂਸਰ ਦੀ ਬੀਮਾਰੀ ਕਾਰਨ 12 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਸਨ । ਮ੍ਰਿਤਕ

ਬੀਮਾਰੀ ਤੇ ਐਕਸੀਡੈਟਾਂ ਨਾਲ ਮੌਤਾਂ ਲਈ ਸਰਮਾਏਦਾਰਾ ਹਕੂਮਤੀ ਪ੍ਰਬੰਧ ਜਿੰਮੇਵਾਰ Read More »

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਮੰਦਰ (ਪੀਰ ਗੁਰਾਇਆ) ਫਾਜ਼ਿਲਕਾ ਵਿਖੇ ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ (ਰਜਿ.) ਪੀਰ ਗੁਰਾਇਆ ਦਫਤਰ ਸ਼੍ਰੀ ਗੁਰੂ ਰਵਿਦਾਸ ਮੰਦਰ ਪੀਰ ਗੁਰਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ Read More »

Scroll to Top