ਡੀ.ਈ.ਓ.ਪ੍ਰਾਇਮਰੀ ਵੱਲੋਂ ਬੇਮੌਕਾ ਬੱਚਿਆਂ ਦੀ ਗਿਣਤੀ ਵਧਾਉਣ ਦੇ ਲਈ ਅਧਿਆਪਕਾਂ ਤੇ ਪਾਇਆ ਜਾ ਰਿਹਾ ਹੈ ਬੇਲੋੜਾ ਦਬਾਅ,ਡੈਮੋਕ੍ਰੇਟਿਕ ਟੀਚਰਜ ਫਰੰਟ ਵੱਲੋਂ ਲਿਆ ਗਿਆ ਸਖਤ ਨੋਟਿਸ-ਦਲਜੀਤ ਸਿੰਘ ਸਮਰਾਲਾ
ਡੀ.ਈ.ਓ.ਪ੍ਰਾਇਮਰੀ ਵੱਲੋਂ ਬੇਮੌਕਾ ਬੱਚਿਆਂ ਦੀ ਗਿਣਤੀ ਵਧਾਉਣ ਦੇ ਲਈ ਅਧਿਆਪਕਾਂ ਤੇ ਪਾਇਆ ਜਾ ਰਿਹਾ ਹੈ ਬੇਲੋੜਾ ਦਬਾਅ,ਡੈਮੋਕ੍ਰੇਟਿਕ ਟੀਚਰਜ ਫਰੰਟ ਵੱਲੋਂ ਲਿਆ ਗਿਆ ਸਖਤ ਨੋਟਿਸ-ਦਲਜੀਤ ਸਿੰਘ ਸਮਰਾਲਾ ਲੁਧਿਆਣਾ ( ) ਅੱਜ ਡੈਮੋਕਰੇਟਿਕ ਟੀਚਰ ਫਰੰਟ ਲੁਧਿਆਣਾ ਦੀ ਇੱਕ ਜਰੂਰੀ ਜੂਮ ਮੀਟਿੰਗ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ […]