ਬੀ.ਪੀ.ਈ.ਓ ਖੰਨਾ 2 ਦੇ ਅਧਿਆਪਕਾਂ ਦਾ CEP ਸਬੰਧੀ ਸੈਮੀਨਾਰ ਦਾ ਆਯੋਜਨ।
ਜਿਲਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਬੀ.ਪੀ.ਈ.ਓ ਖੰਨਾ 2 ਦੇ ਅਧਿਆਪਕਾਂ ਦਾ CEP ਸਬੰਧੀ ਸੈਮੀਨਾਰ ਦਾ ਆਯੋਜਨ। ਖੰਨਾ, 25 ਸਤੰਬਰ 2024: ਬੀ.ਪੀ.ਈ.ਓ (ਬਲਾਕ ਪ੍ਰਾਇਮਰੀ ਏਜੂਕੇਸ਼ਨ ਆਫੀਸਰ) ਖੰਨਾ 2 ਦੇ ਰਣਜੋਧ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸੈਮੀਨਾਰ ਦਾ ਮੁੱਖ ਵਿਸ਼ਾ ਕੰਪੀਟੈੰਸੀ ਏਨਹਾਂਸਮੈੰਟ ਪ੍ਰੋਗਰਾਮ […]
ਬੀ.ਪੀ.ਈ.ਓ ਖੰਨਾ 2 ਦੇ ਅਧਿਆਪਕਾਂ ਦਾ CEP ਸਬੰਧੀ ਸੈਮੀਨਾਰ ਦਾ ਆਯੋਜਨ। Read More »