ਮੁਲਾਜ਼ਮਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਕਰ ਰਹੀ ਹੈ ਪੰਜਾਬ ਦੀ ਆਪ ਸਰਕਾਰ – ਹਰਜਿੰਦਰ ਪਨੂੰ , ਦਲਜੀਤ ਲਹੌਰੀਆ
ਮੁਲਾਜ਼ਮਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਕਰ ਰਹੀ ਹੈ ਪੰਜਾਬ ਦੀ ਆਪ ਸਰਕਾਰ – ਹਰਜਿੰਦਰ ਪਨੂੰ , ਦਲਜੀਤ ਲਹੌਰੀਆ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ) ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਮੁਲਾਜ਼ਮ ਵਰਗ ਨੂੰ ਡੀਏ ਦੀ 12% ਕਿਸ਼ਤ ਨਾ ਦੇ ਕੇ ਤੇ ਪੇਅ […]