Author name: Admin

ਜ਼ਿਲ੍ਹਾ ਫ਼ਾਜ਼ਿਲਕਾ ਦਾ ਬਾਰਵ੍ਹੀ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ

ਜ਼ਿਲ੍ਹਾ ਫ਼ਾਜ਼ਿਲਕਾ ਦਾ ਬਾਰਵ੍ਹੀ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ 88.31ਪਾਸ ਫੀਸਦੀ ਰਿਹਾ ਜ਼ਿਲ੍ਹਾ ਫਾਜ਼ਿਲਕਾ ਦਾ ਬਾਰ੍ਹਵੀ ਬੋਰਡ ਪ੍ਰੀਖਿਆ ਦਾ ਨਤੀਜਾ ਜਿਲ੍ਹੇ ਦੇ ਜਮਾਤ ਬਾਰਵ੍ਹੀ ਦੀਆਂ 6 ਵਿਦਿਆਰਥਣਾ ਨੇ ਮੈਰਿਟ ਵਿੱਚ ਬਣਾਈ ਥਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵ੍ਹੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਜਮਾਤ ਬਾਰਵੀਂ ਦਾ 88.31 ਪਾਸ ਫੀਸਦੀ […]

ਜ਼ਿਲ੍ਹਾ ਫ਼ਾਜ਼ਿਲਕਾ ਦਾ ਬਾਰਵ੍ਹੀ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ Read More »

ਜੰਗਬੰਦੀ ਤੋਂ ਬਾਅਦ ਵੀ ਸਕੂਲ ਨਾ ਖੋਲ੍ਹਣਾ ਮੰਦਭਾਗਾ-ਡੀ.ਟੀ.ਐੱਫਸਕੂਲ ਨਾ ਖੁੱਲ੍ਹਣ ਕਾਰਣ ਵਿਦਿਆਰਥੀਆਂ ਦੇ ਮਨਾਂ ਉਪਰ ਦਹਿਸ਼ਤ ਦਾ ਪ੍ਰਭਾਵ ਵੱਧ ਰਿਹਾ ਹੈ

ਜੰਗਬੰਦੀ ਤੋਂ ਬਾਅਦ ਵੀ ਸਕੂਲ ਨਾ ਖੋਲ੍ਹਣਾ ਮੰਦਭਾਗਾ-ਡੀ.ਟੀ.ਐੱਫਸਕੂਲ ਨਾ ਖੁੱਲ੍ਹਣ ਕਾਰਣ ਵਿਦਿਆਰਥੀਆਂ ਦੇ ਮਨਾਂ ਉਪਰ ਦਹਿਸ਼ਤ ਦਾ ਪ੍ਰਭਾਵ ਵੱਧ ਰਿਹਾ ਹੈਲਗਾਤਰ ਸਕੂਲ ਬੰਦੀ ਕਾਰਣ ਕਰੋਨਾ ਵੇਲੇ ਪਏ ਮਾੜੇ ਵਿੱਦਿਅਕ ਪ੍ਰਭਾਵ ਦੁਹਰਾਏ ਜਾਣਗੇਮਿਤੀ -13-05-2025 ਜਿਲ੍ਹਾ : (ਅੰਮ੍ਰਿਤਸਰ)ਭਾਰਤ ਅਤੇ ਪਾਕਿਸਤਾਨ ਵਿਚਕਾਰ ਬੀਤੀ 7 ਮਈ ਤੋਂ ਬਾਅਦ ਪੈਦਾ ਹੋਏ ਜੰਗੀ ਹਾਲਾਤਾਂ ਦਾ ਅਸਰ 10 ਮਈ ਨੂੰ ਘੋਸ਼ਿਤ ਜੰਗਬੰਦੀ

ਜੰਗਬੰਦੀ ਤੋਂ ਬਾਅਦ ਵੀ ਸਕੂਲ ਨਾ ਖੋਲ੍ਹਣਾ ਮੰਦਭਾਗਾ-ਡੀ.ਟੀ.ਐੱਫਸਕੂਲ ਨਾ ਖੁੱਲ੍ਹਣ ਕਾਰਣ ਵਿਦਿਆਰਥੀਆਂ ਦੇ ਮਨਾਂ ਉਪਰ ਦਹਿਸ਼ਤ ਦਾ ਪ੍ਰਭਾਵ ਵੱਧ ਰਿਹਾ ਹੈ Read More »

ਪੰਜਾਬੀ ਭਾਈਚਾਰੇ ਨੂੰ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ – ਲਾਹੌਰੀਆ

ਪੰਜਾਬੀ ਭਾਈਚਾਰੇ ਨੂੰ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ – ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਸਮੂਹ ਪੰਜਾਬ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਸ਼ਰਾਰਤੀ ਅੰਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਵਿੱਚ ਨਾ ਆਉਣ l

ਪੰਜਾਬੀ ਭਾਈਚਾਰੇ ਨੂੰ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ – ਲਾਹੌਰੀਆ Read More »

ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਗੁਰਪ੍ਰਤਾਪ ਸਿੰਘ (ਗੋਇੰਦਵਾਲ ਸਾਹਿਬ ) ਨੂੰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ ਮੁਅੱਤਲ ਕੀਤੇ ਜਾਣ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ – ਪੰਨੂ , ਲਹੌਰੀਆ

ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਗੁਰਪ੍ਰਤਾਪ ਸਿੰਘ (ਗੋਇੰਦਵਾਲ ਸਾਹਿਬ ) ਨੂੰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ ਮੁਅੱਤਲ ਕੀਤੇ ਜਾਣ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ – ਪੰਨੂ , ਲਹੌਰੀਆਬਿੰਨਾ ਪੈਸਿਆਂ ਤੋ ਸਿੱਖਿਆ ਵਿਭਾਗ ਵੱਲੋਂ ਕਰਾਏ ਜਾ ਰਹੇ ਉਦਘਾਟਨਾਂ ਮੌਕੇ ਅਧਿਆਪਕ ਵਰਗ ਨੂਂ ਅਜਿਹੀਆ ਕਾਰਵਾਈਆ ਤਹਿਤ ਅਜਿਹੇ ਇਨਾਮ ਦੇਣੇ ਸਮੁੱਚੇ ਅਧਿਆਪਕ ਵਰਗ ਲਈ ਮਂਦਭਾਗੇ

ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਗੁਰਪ੍ਰਤਾਪ ਸਿੰਘ (ਗੋਇੰਦਵਾਲ ਸਾਹਿਬ ) ਨੂੰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ ਮੁਅੱਤਲ ਕੀਤੇ ਜਾਣ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ – ਪੰਨੂ , ਲਹੌਰੀਆ Read More »

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਹਿੱਤਾਂ ਲਈ ਸਕੂਲ ਮੁਖੀ ਨੂੰ ਸਸਪੈਂਡ ਕਰਨ ਦੀ ਜੀਟੀਯੂ ਪੰਜਾਬ ਵੱਲੋਂ ਨਿਖੇਧੀ।

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਹਿੱਤਾਂ ਲਈ ਸਕੂਲ ਮੁਖੀ ਨੂੰ ਸਸਪੈਂਡ ਕਰਨ ਦੀ ਜੀਟੀਯੂ ਪੰਜਾਬ ਵੱਲੋਂ ਨਿਖੇਧੀ ਸਿੱਖਿਆ ਕ੍ਰਾਂਤੀ ਦਾ ਡਰਾਮਾ ਸਰਕਾਰ ਬੰਦ ਕਰੇ- ਜਸਵਿੰਦਰ ਸਿੰਘ ਸਮਾਣਾ ਪਟਿਆਲਾ 4 ਮਈ ( ) ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਹਿੱਤਾਂ ਲਈ ਸਕੂਲ ਮੁਖੀ ਨੂੰ ਸਸਪੈਂਡ ਕਰਨ ਦੀ ਜੀਟੀਯੂ ਪੰਜਾਬ ਵੱਲੋਂ ਨਿਖੇਧੀ। Read More »

*ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਹਿੱਤਾਂ ਲਈ ਸਕੂਲ ਮੁਖੀ ਨੂੰ ਸਸਪੈਂਡ ਕਰਨ ਦੀ ਜੀਟੀਯੂ ਪੰਜਾਬ ਵੱਲੋਂ ਨਿਖੇਧੀ*

**ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਹਿੱਤਾਂ ਲਈ ਸਕੂਲ ਮੁਖੀ ਨੂੰ ਸਸਪੈਂਡ ਕਰਨ ਦੀ ਜੀਟੀਯੂ ਪੰਜਾਬ ਵੱਲੋਂ ਨਿਖੇਧੀ****ਹਰ ਸਕੂਲ ਵਿੱਚ ਸਫ਼ਾਈ ਸੇਵਕ, ਚੌਂਕੀਦਾਰ ਅਤੇ ਹੋਰ ਦਰਜਾ ਚਾਰ ਆਸਾਮੀਆਂ ਤੁਰੰਤ ਦੇਣ ਦੀ ਕੀਤੀ ਮੰਗ**ਜਲੰਧਰ:04 ਮਈ ( ) ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ,ਵਿਤ ਸਕੱਤਰ ਅਮਨਦੀਪ ਸ਼ਰਮਾ,

*ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਆਸੀ ਹਿੱਤਾਂ ਲਈ ਸਕੂਲ ਮੁਖੀ ਨੂੰ ਸਸਪੈਂਡ ਕਰਨ ਦੀ ਜੀਟੀਯੂ ਪੰਜਾਬ ਵੱਲੋਂ ਨਿਖੇਧੀ* Read More »

ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀ*

ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀ**•ਵਾਅਦੇ ਤੋਂ ਵਿਕਾਸ ਵੱਲ: ਕਦੰਬਾ ਟੂਰਿਸਟ ਕੰਪਲੈਕਸ, ਗਲਾਸ ਬ੍ਰਿਜ਼, ਰਿਵਰ ਵਿਊ ਅਤੇ ਹੋਰ ਪ੍ਰੋਜੈਕਟ ਨੰਗਲ ਨੂੰ ਦੇਣਗੇ ਨਵੀਂ ਪਛਾਣ*ਚੰਡੀਗੜ੍ਹ/ਨੰਗਲ, 3 ਮਈ:ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ

ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀ* Read More »

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਮਜ਼ਦੂਰ ਦਿਵਸ ਤੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਭੰਡਾਰੀ ਪੁੱਲ ਤੇ ਲਾਇਆ ਜ਼ਿਲਾ ਪੱਧਰੀ ਧਰਨਾ ~ਯੂਪੀਐੱਸ ਸਕੀਮ ਨੂੰ ਵਿਚਾਰਨ ਦੀ ਬਜਾਏ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਫੌਰੀ ਲਾਗੂ ਕਰੇ ਆਪ ਸਰਕਾਰ:

~ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਮਜ਼ਦੂਰ ਦਿਵਸ ਤੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਭੰਡਾਰੀ ਪੁੱਲ ਤੇ ਲਾਇਆ ਜ਼ਿਲਾ ਪੱਧਰੀ ਧਰਨਾ ~ਯੂਪੀਐੱਸ ਸਕੀਮ ਨੂੰ ਵਿਚਾਰਨ ਦੀ ਬਜਾਏ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਫੌਰੀ ਲਾਗੂ ਕਰੇ ਆਪ ਸਰਕਾਰ: ਪੀ.ਪੀ.ਪੀ.ਐੱਫਅੰਮ੍ਰਿਤਸਰ, 1 ਮਈ : ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਹਿੱਤ, ਪੁਰਾਣੀ ਪੈਨਸ਼ਨ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਮਜ਼ਦੂਰ ਦਿਵਸ ਤੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਭੰਡਾਰੀ ਪੁੱਲ ਤੇ ਲਾਇਆ ਜ਼ਿਲਾ ਪੱਧਰੀ ਧਰਨਾ ~ਯੂਪੀਐੱਸ ਸਕੀਮ ਨੂੰ ਵਿਚਾਰਨ ਦੀ ਬਜਾਏ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਫੌਰੀ ਲਾਗੂ ਕਰੇ ਆਪ ਸਰਕਾਰ: Read More »

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਇਕਾਈ ਫਾਜ਼ਿਲਕਾ ਨੇ ਮਜ਼ਦੂਰ ਦਿਵਸ ਤੇ ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਰ ਦੀ ਰਿਹਾਇਸ਼ ਅੱਗੇ ਲਾਇਆ ਜ਼ਿਲਾ ਪੱਧਰੀ ਧਰਨਾ

*ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਇਕਾਈ ਫਾਜ਼ਿਲਕਾ ਨੇ ਮਜ਼ਦੂਰ ਦਿਵਸ ਤੇ ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਰ ਦੀ ਰਿਹਾਇਸ਼ ਅੱਗੇ ਲਾਇਆ ਜ਼ਿਲਾ ਪੱਧਰੀ ਧਰਨਾ**ਯੂਪੀਐੱਸ ਸਕੀਮ ਨੂੰ ਵਿਚਾਰਨ ਦੀ ਬਜਾਏ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਫੌਰੀ ਲਾਗੂ ਕਰੇ ਆਪ ਸਰਕਾਰ: ਪੀ.ਪੀ.ਪੀ.ਐੱਫ*1 ਮਈ 2025 (ਫਾਜ਼ਿਲਕਾ ) : ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਹਿੱਤ, ਪੁਰਾਣੀ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਇਕਾਈ ਫਾਜ਼ਿਲਕਾ ਨੇ ਮਜ਼ਦੂਰ ਦਿਵਸ ਤੇ ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਰ ਦੀ ਰਿਹਾਇਸ਼ ਅੱਗੇ ਲਾਇਆ ਜ਼ਿਲਾ ਪੱਧਰੀ ਧਰਨਾ Read More »

“ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹਡ਼ੇ”ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਵੱਲੋਂ ਕੁੱਲ ਦੁਨੀਆਂ ਦੇ ਮਜ਼ਦੂਰ-ਕਿਰਤੀ ਵਰਗ ਨੂੰ ਸਲਾਮ,ਆਪਣੇ ਹੱਕਾਂ ਲਈ ਲਈ ਜੂਝਣ, ਲੜਨ , ਮਰਨ ਵਾਲ਼ੇ ਹਰ ਸੰਘਰਸ਼ੀ ਨੂੰ ਸਲਾਮ – ਪੰਨੂ , ਲਹੌਰੀਆ

“ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹਡ਼ੇ”ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਵੱਲੋਂ ਕੁੱਲ ਦੁਨੀਆਂ ਦੇ ਮਜ਼ਦੂਰ-ਕਿਰਤੀ ਵਰਗ ਨੂੰ ਸਲਾਮ,ਆਪਣੇ ਹੱਕਾਂ ਲਈ ਲਈ ਜੂਝਣ, ਲੜਨ , ਮਰਨ ਵਾਲ਼ੇ ਹਰ ਸੰਘਰਸ਼ੀ ਨੂੰ ਸਲਾਮ – ਪੰਨੂ , ਲਹੌਰੀਆਆਉ ਸਭ ਕਿਰਤੀਆਂ ਲਈ 1 ਮਈ ਮਜ਼ਦੂਰ ਦਿਵਸ ਤੇ ਪ੍ਰਣ ਕਰੀਏ ਕਿ ਇੱਕ ਹੋਕੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਰਦੇ

“ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹਡ਼ੇ”ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਵੱਲੋਂ ਕੁੱਲ ਦੁਨੀਆਂ ਦੇ ਮਜ਼ਦੂਰ-ਕਿਰਤੀ ਵਰਗ ਨੂੰ ਸਲਾਮ,ਆਪਣੇ ਹੱਕਾਂ ਲਈ ਲਈ ਜੂਝਣ, ਲੜਨ , ਮਰਨ ਵਾਲ਼ੇ ਹਰ ਸੰਘਰਸ਼ੀ ਨੂੰ ਸਲਾਮ – ਪੰਨੂ , ਲਹੌਰੀਆ Read More »

Scroll to Top