2994 ਬੈਕਲਾੱਗ ਨੂੰ ਪੂਰਾ ਕਰਵਾਉਣ ਲਈ ਈਟੀਟੀ ਟੈੱਟ ਪਾਸ 5994 ਬੈਕਲਾੱਗ ਯੂਨੀਅਨ,ਪੰਜਾਬ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਲਗਾਇਆ ਪੱਕਾ ਮੋਰਚਾ।
2994 ਬੈਕਲਾੱਗ ਨੂੰ ਪੂਰਾ ਕਰਵਾਉਣ ਲਈ ਈਟੀਟੀ ਟੈੱਟ ਪਾਸ 5994 ਬੈਕਲਾੱਗ ਯੂਨੀਅਨ,ਪੰਜਾਬ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਲਗਾਇਆ ਪੱਕਾ ਮੋਰਚਾ।26 ਅਕਤੂਬਰ 2024 ਗੰਭੀਰ ਪੁਰ ਸ਼੍ਰੀ (ਆਨੰਦਪੁਰ ਸਾਹਿਬ)ਈਟੀਟੀ 5994 ਬੈਕਲਾੱਗ ਯੂਨੀਅਨ ਪੰਜਾਬ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਜੋ ਕਿ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ।ਪਿਛਲੇ ਲਗਭਗ 3 ਸਾਲ ਤੋਂ ਆਪਣੀ 5994 […]