ਅਮਲੋਹ 29 ਅਕਤੂਬਰ (ਜਰਨੈਲ ਸਿੰਘ ਸਹੋਤਾ)ਨਵੀਂ ਚੁਣੀ ਗਈ ਜੱਸੜਾਂ ਦੀ ਪੰਚਾਇਤ ਵੱਲੋਂ ਕੀਤਾ ਗਿਆ ਗੁਰੂ ਦਾ ਸ਼ੁਕਰਾਨਾ
ਨਵੀਂ ਚੁਣੀ ਗਈ ਜੱਸੜਾਂ ਦੀ ਪੰਚਾਇਤ ਵੱਲੋਂ ਕੀਤਾ ਗਿਆ ਗੁਰੂ ਦਾ ਸ਼ੁਕਰਾਨਾ।ਅਮਲੋਹ 29 ਅਕਤੂਬਰ (ਜਰਨੈਲ ਸਿੰਘ ਸਹੋਤਾ )ਹਲਕਾ ਅਮਲੋਹ ਦੇ ਪਿੰਡ ਜੱਸੜਾਂ ਵਿਖੇ ਨਵੀਂ ਚੁਣੀ ਪੰਚਾਇਤ ਵੱਲੋਂ ਵਾਲਮੀਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਾਲਮੀਕੀ ਸਤਸੰਗ ਕਰਵਾਇਆ ਗਿਆ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਗੁਰੂ ਗਿਆਨ ਨਾਥ ਵਾਲਮੀਕ ਧਰਮ ਰਜਿਸਟਰ (ਭਾਰਤ) ਪਾਵਨ ਵਾਲਮੀਕੀ ਅੰਮ੍ਰਿਤਸਰ […]