ਪ੍ਰਾਇਮਰੀ / ਐਲੀਮੈਟਰੀ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਕਰੇ ਪੰਜਾਬ ਸਰਕਾਰ – ਈਟੀਯੂ (ਰਜਿ) ਪੰਜਾਬ ਸਰਕਾਰ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਵਿੱਚ ਲਵੇ – ਪੰਨੂ , ਲਾਹੌਰੀਆ
ਪ੍ਰਾਇਮਰੀ / ਐਲੀਮੈਟਰੀ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਕਰੇ ਪੰਜਾਬ ਸਰਕਾਰ – ਈਟੀਯੂ (ਰਜਿ) ਪੰਜਾਬ ਸਰਕਾਰ ਅਧਿਆਪਕ ਨੂੰ ਮਲਟੀਪਰਪਜ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਇਸਦੀ ਪੂਰੀ ਵਰਤੋ ਪੜਾਈ ਦੇ ਕੰਮ ਵਿੱਚ ਲਵੇ – ਪੰਨੂ , ਲਾਹੌਰੀਆ ਫੋਕੇ ਬਿਆਨਾਂ ਤੇ ਲਾਰਿਆਂ ਨਾਲ ਸੁਧਾਰ ਨਹੀ ਬਿਮਾਰ ਹੋ ਰਹੀ ਹੈ ਸਿਖਿਆ । **ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ […]