ਆਦਤ
ਇੱਕ ਵਾਰ ਇੱਕ ਸੰਤ ਜੀ ਸਮੁੰਦਰ ਕਿਨਾਰੇ ਚਲ ਰਹੇ ਸਨ। ਉਹਨਾਂ ਨੇ ਇੱਕ ਬਿੱਛੂ ਦੇਖਿਆ ਜੋ ਵਾਰ ਵਾਰ ਬਾਹਰ ਆ ਰਿਹਾ ਸੀ। ਸੰਤ ਜੀ ਨੇ ਉਸ ਨੂੰ ਜਦ ਸਮੁੰਦਰ ਵਿਚ ਦੁਬਾਰਾ ਭੇਜਣ ਲਈ ਚੁੱਕਿਆ ਤਾਂ ਬਿੱਛੂ ਨੇ ਡੰਗ ਮਾਰਿਆ। ਦੁਬਾਰਾ ਫਿਰ ਬਿੱਛੂ ਬਾਹਰ ਆ ਗਿਆ ਤੇ ਸੰ ਜੀ ਨੇ ਫੇਰ ਚੁੱਕਿਆ ਤੇ ਸਮੁੰਦਰ ਵਿੱਚ ਸੁੱਟਿਆ। […]