1 ਮਈ ਨੂੰ ਮਜ਼ਦੂਰ ਦਿਵਸ ਤੇ ਆਮ ਆਦਮੀ ਪਾਰਟੀ ਦੇ ਮੁੱਖ ਜ਼ਿਲ੍ਹਾ ਦਫਤਰ ਅੱਗੇ ਦਿੱਤਾ ਜਾਵੇਗਾ ਜ਼ਿਲਾ ਪੱਧਰੀ ਧਰਨਾ
🚩1 ਮਈ ਨੂੰ ਮਜ਼ਦੂਰ ਦਿਵਸ ਤੇ ਆਮ ਆਦਮੀ ਪਾਰਟੀ ਦੇ ਮੁੱਖ ਜ਼ਿਲ੍ਹਾ ਦਫਤਰ ਅੱਗੇ ਦਿੱਤਾ ਜਾਵੇਗਾ ਜ਼ਿਲਾ ਪੱਧਰੀ ਧਰਨਾ: ਪੀ.ਪੀ.ਪੀ.ਐੱਫ🚩ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਵਿਭਾਗਾਂ ਦੇ ਸਮੂਹ ਐਨ.ਪੀ.ਐਸ ਮੁਲਾਜ਼ਿਮਾਂ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਾ ਹਿੱਸਾ ਬਣਨ ਦੀ ਅਪੀਲ🚩ਸੂਬਾ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਐਨ.ਪੀ.ਐਸ ਮੁਲਾਜ਼ਿਮਾਂ ਲਈ 1972 ਅਧਾਰਿਤ ਪੁਰਾਣੀ ਪੈਨਸ਼ਨ ਸਕੀਮ ਕਰੇ ਲਾਗੂ: ਪੀ.ਪੀ.ਪੀ.ਫ ਅੰਮ੍ਰਿਤਸਰ, 26 […]